ਈਰਾਨ ‘ਚ ਆਏ ਹੜ੍ਹ ਤੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਦੇਸ਼ ਭਰ ਦੇ ਮੁਖੀਆਂ ਨੂੰ ਸਹੂਲਤਾਂ ਜੁਟਾਉਣ ਦੇ ਦਿੱਤੇ ਹੁਕਮ
ਤਹਿਰਾਨ: ਈਰਾਨ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਵਿੱਚ ਘੱਟੋ-ਘੱਟ 59 ਲੋਕਾਂ ਦੀ ਮੌਤਾਂ ਹੋ ਗਈਆ ਹਨ। ਰੈੱਡ ਕ੍ਰੀਸੈਂਟ ਸੋਸਾਇਟੀ (IRCS) ਦੇ ਇਕ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ ਹੈ। ਪਿਛਲੇ ਹਫ਼ਤੇ ਆਏ ਹੜ੍ਹ ਵਿੱਚ 30 ਦੇ ਕਰੀਬ ਲੋਕ ਅਜੇ ਵੀ ਲਾਪਤਾ ਹਨ। ਹੜ੍ਹਾਂ ਨਾਲ ਲਗਭਗ 60 ਸ਼ਹਿਰ ਅਤੇ 516 ਪਿੰਡ ਅਤੇ 85 ਸੰਪਰਕ ਸੜਕਾਂ ਪ੍ਰਭਾਵਿਤ ਹੋਈਆਂ ਹਨ।
ਇਨਸਾਫ਼ ਮੋਰਚੇ ਦਾ ਸਰਕਾਰ ਨੂੰ ਅਲਟੀਮੇਟਮ, ਜਾਰੀ ਕਰਤਾ ਫਰਮਾਨ, ਹੁਣ ਕਰਨਗੇ ਵੱਡਾ ਧਮਾਕਾ! D5 Channel Punjabi
ਉਨ੍ਹਾਂ ਦੱਸਿਆ ਕਿ ਹੁਣ ਤੱਕ 1,332 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ, 5,215 ਹੋਰਾਂ ਨੂੰ ਰਿਹਾਇਸ਼ ਮਿਲ ਰਹੀ ਹੈ ਅਤੇ 944 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ।ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਦੇਸ਼ ਭਰ ਦੇ ਮੰਤਰੀਆਂ, ਸੰਗਠਨਾਂ ਦੇ ਮੁਖੀਆਂ ਅਤੇ ਗਵਰਨਰ-ਜਨਰਲਾਂ ਨੂੰ ਸੰਭਾਵੀ ਹੜ੍ਹਾਂ ਦੇ ਪ੍ਰਬੰਧਨ ਲਈ ਆਪਣੀਆਂ ਸਾਰੀਆਂ ਸਹੂਲਤਾਂ ਜੁਟਾਉਣ ਦੇ ਹੁਕਮ ਦਿੱਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.