
ਨਵੀਂ ਦਿੱਲੀ, 2 ਮਈ 2023 -ਈਡੀ ਵਲੋਂ ਸ਼ਰਾਬ ਘੁਟਾਲਾ ਮਾਮਲੇ ਵਿਚ ਕਥਿਤ ਤੌਰ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੀ ਸ਼ਾਮਲ ਕਰਨ ਦੀਆਂ ਖ਼ਬਰਾਂ ਤੇ ਹੁਣ ਰਾਘਵ ਚੱਢਾ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ, ਮੈਨੂੰ ਚਾਰਜਸ਼ੀਟ ਵਿਚ ਨਾਮਜ਼ਦ ਨਹੀਂ ਕੀਤਾ ਗਿਆ, ਜੋ ਖ਼ਬਰਾਂ ਮੀਡੀਆ ਵਿਚ ਇਸ ਵੇਲੇ ਚੱਲ ਰਹੀਆਂ ਹਨ, ਉਹ ਖ਼ਬਰਾਂ ਫੇਕ ਹਨ।
News reports stating that I have been named as an accused by ED are false and malicious. I request the media to refrain from malicious reportage and issue a clarification failing which I’ll be forced to take legal action.
My statement. pic.twitter.com/CA4UYRrclp
— Raghav Chadha (@raghav_chadha) May 2, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.