NewsBreaking NewsIndia

ਇੱਥੇ ਲੋਕਾਂ ਦੇ ਮਰਨ ‘ਤੇ ਵੀ ਹੈ ਸ਼ਰਾਬ ਪੀਣ ਦਾ ਰਿਵਾਜ਼

ਵਿਆਹ ਦੇ ਰਿਵਾਜਾਂ ਬਾਰੇ ਤਾਂ ਸਭ ਨੂੰ ਪਤਾ ਹੀ ਹੋਵੇਗਾ ਵਿਆਹ ਦੇ ਰਿਵਾਜ਼ ਹਰ ਇੱਕ ਦੇਸ਼ ਦੇ ਵੱਖੋ ਵੱਖਰੇ ਹੁੰਦੇ ਹਨ। ਕਈ ਵਾਰ ਕਈ ਰੀਤੀ ਰਿਵਾਜ਼ ਬੜੇ ਹੈਰਾਨ ਕਰ ਦੇਣ ਵਾਲੇ ਹੁੰਦੇ ਹਨ। ਅਜਿਹੇ ਹੀ ਇੱਕ ਦੇਸ਼ ਦੇ ਰੀਤੀ ਰਿਵਾਜ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ । ਅਕਸਰ ਕਈ ਅਜਿਹੇ ਮੌਕੇ ਹੁੰਦੇ ਹਨ ਜਿਨ੍ਹਾਂ ਬਾਰੇ ਨਾ ਤਾਂ ਕਦੀਂ ਸੁਣਿਆ ਹੋਵੇਗਾ ਅਤੇ ਨਾ ਤਾਂ ਕਦੀ ਦੇਖਿਆ ਹੋਵੇਗਾ ਹੈ। ਸ਼ਰਾਬ ਨੂੰ ਹਰ ਕੋਈ ਜਸ਼ਨ ਦੇ ਮੌਕੇ ‘ਤੇ ਪੀਂਦਾ ਹੈ ਜਾ ਫਿਰ ਆਪਣਾ ਗਮ ਨੂੰ ਭੁਲਾਉਣ ਲਈ।

Read Also ਹੁਣ ਸ਼ਰਾਬ ਦੀ ਬੋਤਲ ‘ਬੋਲੇਗੀ’ ਮੈਨੂੰ ਪੀਕੇ ਗੱਡੀ ਨਾ ਚਲਾਓ

ਦੱਸ ਦਈਏ ਕਿ ਛੱਤੀਸਗੜ੍ਹ ਦੇ ਕਵਰਧਾ ਜਿਲ੍ਹੇ ‘ਚ ਇੱਕ ਅਨੋਖਾ ਰਿਵਾਜ਼ ਹੈ ਜਿੱਥੇ ਵਿਆਹ ਦੇ ਸਮੇਂ ਲਾੜੇ ਨੂੰ ਲਾੜੀ ਦੀ ਮਾਂ ਆਪਣੀ ਸੱਸ ਨੂੰ ਸ਼ਰਾਬ ਪਿਆਉਣ ਦੀ ਰਸਮ ਨਿਭਾਉਂਦੇ ਹਨ। ਇਸ ਤੋਂ ਬਾਅਦ ਲਾੜੇ ਦੇ ਪੱਖ ਦੇ ਲੋਕ ਸ਼ਰਾਬ ਪੀਂਦੇ ਹਨ । ਸਿਰਫ ਇੰਨਾ ਹੀ ਨਹੀਂ ਲਾੜਾ ਲਾੜੀ ਵੀ ਇੱਕ ਦੂਜੇ ਨੂੰ ਸ਼ਰਾਬ ਪਿਆਉਂਦੇ ਹਨ।

1548570364

ਅਜੋਕੇ ਵਿਆਹਾਂ ‘ਚ ਇਹ ਰਸਮ ਆਮ ਗੱਲ ਹੋ ਗਈ ਹੈ ਇਸ ਪਿੰਡ ਦੀ ਇੱਕ ਹੋਰ ਗੱਲ ਅਜੀਬ ਹੈ ਉਹ ਹੈ ਕਿ ਆਦਿਵਾਸੀਆਂ ਭਾਈਚਾਰੇ ਖੁਸ਼ੀ ਦੇ ਮੌਕੇ ‘ਤੇ ਸ਼ਰਾਬ ਪੀਣ ਦਾ ਰਿਵਾਜ਼ ਤਾਂ ਹੈ ਨਾਲ ਹੀ ਕਿਸੇ ਦੀ ਮੌਤ ਹੋ ਜਾਵੇ ਤਾਂ ਸਾਰਿਆਂ ਨੂੰ ਸ਼ਰਾਬ ਪਿਆਉਣ ਦਾ ਵੀ ਰਿਵਾਜ਼ ਹੈ। ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਚਾਹੇ ਗਮ ਹੋਵੇ ਜਾ ਖੁਸ਼ੀ ਹਰ ਮੌਕੇ ‘ਚ ਸ਼ਰਾਬ ਪੀਣਾ ਲਾਜ਼ਮੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button