Breaking NewsD5 specialEntertainmentNewsTop News

ਇੰਨੇ ਸਾਲ ਤੋਂ ਸੰਗਲ ਨਾਲ ਬੰਨ੍ਹਿਆ ਵਿਅਕਤੀ ਗਾਉਂਦੈ ਬੱਬੂ ਮਾਨ ਦੇ ਗੀਤ

ਚੰਡੀਗੜ੍ਹ : ਬੱਬੂ ਮਾਨ ਦੀ ਫੈਨ ਫੋਲੋਇੰਗ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਪੰਜਾਬੀ ਸੰਗੀਤ ਜਗਤ ’ਚ ਸਭ ਤੋਂ ਕੱਟੜ ਫੈਨ ਬੱਬੂ ਮਾਨ ਦੇ ਹੀ ਹਨ। ਬੱਬੂ ਮਾਨ ਇਨ੍ਹੀਂ ਦਿਨੀਂ ਵਿਦੇਸ਼ ’ਚ ਹਨ, ਜਿਥੇ ਉਹ ਆਪਣੇ ਸ਼ੋਅਜ਼ ’ਚ ਰੁੱਝੇ ਹੋਏ ਹਨ। ਇਸ ਦੌਰਾਨ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਦੱਸਿਆ ਜਾ ਰਿਹਾ ਹੈ ਕਿ 7 ਸਾਲਾਂ ਤੋਂ ਇਕ ਵਿਅਕਤੀ ਸੰਗਲ ਨਾਲ ਬੰਨ੍ਹਿਆ ਹੋਇਆ ਹੈ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਪਰ ਉਹ ਬੱਬੂ ਮਾਨ ਨੂੰ ਬਹੁਤ ਪਸੰਦ ਕਰਦਾ ਹੈ ਤੇ ਉਨ੍ਹਾਂ ਦੇ ਗੀਤ ਸੁਣਦਾ ਤੇ ਗਾਉਂਦਾ ਹੈ। ਵੀਡੀਓ ’ਚ ਵਿਅਕਤੀ ਬੱਬੂ ਮਾਨ ਨੂੰ ਬੇਨਤੀ ਕਰਦਾ ਹੈ ਕਿ ਉਹ ਇਕ ਵਾਰ ਇਸ ਸ਼ਖ਼ਸ ਨੂੰ ਮਿਲ ਕੇ ਜਾਣ।

CM Mann ਦੀ 2 ਹੋਰ ਮੰਤਰੀਆਂ ਨੂੰ ਚਿਤਾਵਨੀ, ਚਾਚੇ ਭਤੀਜੇ ਸਾਵਧਾਨ,ਨਹੀਂ ਹੋਊ Singla ਵਾਲਾ ਕੰਮ |D5 Channel Punjabi

ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੰਦਿਆਂ ਬੱਬੂ ਮਾਨ ਨੇ ਲਿਖਿਆ, ‘‘ਮਿੰਟੂ ਵੀਰੇ ਤੁਹਾਡਾ ਸੁਨੇਹਾ ਮਿਲਿਆ, ਕਰਜ਼ਦਾਰ ਹਾਂ ਇੰਨਾ ਪਿਆਰ ਕਰਨ ਵਾਲਿਆਂ ਦਾ, ਇੰਡੀਆ ਆਉਂਦੇ ਸਾਰ ਹੀ ਮਿਲ ਕੇ ਜਾਵਾਂਗੇ, ਧੰਨਵਾਦ ਜੀ।’’

 

View this post on Instagram

 

A post shared by Babbu Maan (@babbumaaninsta)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button