Breaking NewsD5 specialNewsTop News

ਇੰਡੋਨੇਸ਼ੀਆ ‘ਚ ਅੱਜ ਤੋਂ ਹਾਕੀ ਦੇ ਏਸ਼ੀਆ ਕੱਪ ਦੀ ਸ਼ੁਰੂਆਤ

ਇੰਡੋਨੇਸ਼ੀਆ : ਜਕਾਰਤਾ (ਇੰਡੋਨੇਸ਼ੀਆ) ਵਿਖੇ ਅੱਜ ਤੋਂ ਹਾਕੀ ਦਾ ਏਸ਼ੀਆ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਪੂਲ ਏ ਵਿੱਚ ਪਾਕਿਸਤਾਨ, ਜਪਾਨ ਤੇ ਇੰਡੋਨੇਸ਼ੀਆ ਦੇ ਨਾਲ ਸ਼ਾਮਲ ਹੈ।

Patiala Jail : Navjot Sidhu ਨਾਲ ਜੁੜੀ ਵੱਡੀ ਖ਼ਬਰ, ਜੇਲ੍ਹ ਚੋਂ ਆਇਆ ਬਾਹਰ? | D5 Channel Punjabi

ਭਾਰਤ ਦਾ ਪਹਿਲਾ ਮੁਕਾਬਲਾ ਅੱਜ ਪਾਕਿਸਤਾਨ ਨਾਲ 6.30 ਵਜੇ ਹੋਵੇਗਾ। ਡਿਫੈਂਡਿੰਗ ਚੈਂਪੀਅਨ ਭਾਰਤ ਦੀ ਅਗਵਾਈ ਓਲੰਪਿਕ ਕਾਂਸੀ ਤਮਗਾ ਜੇਤੂ ਰੁਪਿੰਦਰ ਪਾਲ ਸਿੰਘ ਕਰਨਗੇ ਅਤੇ ਬੀਰੇਂਦਰ ਲਾਕੜਾ ਉਪ ਕਪਤਾਨ ਵਜੋਂ ਜ਼ਿੰਮੇਵਾਰੀ ਨਿਭਾਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button