ਚੰਡੀਗੜ੍ਹ: ਪੰਜਾਬ ਵਿਚ SYL ਦਾ ਮੁੱਦੇ ਤੇ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਪਾਰਟੀਆਂ ਵੱਲੋਂ ਮੌਜੂਦਾ ਸਰਕਾਰ ਨੂੰ ਲਗਾਤਾਰ SYL ਤੇ ਆਪਣਾ ਸਟੈਡ ਸਪੱਸ਼ਟ ਕਰਨ ਲਈ ਕਿਹਾ ਜਾ ਰਿਹਾ। ਅਕਾਲੀ ਦੱਲ ਵੱਲੋਂ SYL ਨਹਿਰ ਦਾ ਸਰਵੇਖਣ (SYL survey) ਕਰਨ ਆ ਰਹੀ ਟੀਮ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਸਾਡੇ ਕੋਲ ਪਾਣੀ ਹੀ ਨਹੀਂ ਹੈ ਤਾਂ ਸੱਰਵੇਖਣ ਦੀ ਕੀ ਲੋੜ? ਉਥੇ ਹੀ ਦੂਜੇ ਪਾਸੇ ਮੌਜੂਦਾ ਸਰਕਾਰ ਨੂੰ ਘੇਰਦੇ ਹੋਏ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ SYL ਨਹਿਰ ਦੇ ਸਰਵੇਖਣ ਦੀ ਮੰਨਜ਼ੂਰੀ CM ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਸ਼ੋਸ਼ਲ ਮੀਡੀਆਂ ‘ਤੇ ਪੋਸਟ ਪਾ ਕੇ ਲਿਖਿਆਂ ਕਿ “ਤਹਾਨੂੰ ਵੀ ਵਿਰੋਧ ਯਾਦ ਆਇਆ ?? ਇਹ ਸਭ ਡਰਾਮੇ ਨੇ ਵਿਰੋਧ CM ਭਗਵੰਤ ਮਾਨ ਦਾ ਕਰਨਾ ਸੀ ਜਿਸਨੇ SYL survey ਨੂੰ ਮਨਜ਼ੂਰੀ ਦਿੱਤੀ ਹੈ ❗️
❌ਵਿਰੋਧ ਕਰਨਾਂ ਤਾਂ ਆਪਣੇ ਆਕਾ ਕੇਜਰੀਵਾਲ ਦਾ ਵੀ ਕਰੋ, ਜਿਸਦਾ ਪਾਣੀਆਂ ਦੇ ਮਸਲਿਆਂ ਤੇ ਦੋਹਰਾ ਸਟੈਂਡ ਹੈ।
❌ ਵਿਰੋਧ ਕਰਨਾ ਤਾਂ ਆਪਣੇ ਰਾਜ ਸਭਾ ਮੈਂਬਰ ਸ਼ੁਸ਼ੀਲ ਗੁਪਤਾ ਦਾ ਵੀ ਕਰੋ , ਜਿਹੜਾ ਕਹਿੰਦਾ 2025 ਤੱਕ SYL ਦਾ ਪਾਣੀ ਹਰਿਆਣੇ ਦੇ ਹਰ ਖੇਤ ਚ ਹੋਵੇਗਾ।
❌ ਵਿਰੋਧ ਕਰਨਾਂ ਤਾਂ ਆਪਣੇ CM ਭਗਵੰਤ ਦਾ ਵੀ ਕਰੋ ਜੋ Supreme Court ਚ ਕਹਿ ਰਿਹਾ ਕੇ ਅਸੀ SYL ਦਾ ਪਾਣੀ ਦੇਣ ਲਈ ਤਿਆਰ ਹਾਂ।
❌ ਵਿਰੋਧ ਉਸ ਦਿਨ ਕਰਨਾ ਸੀ ਜਿਸ ਦਿਨ CM ਦੇ ਖਾਤੇ ਚ ਕੋਠੀ ਨੰਬਰ 964 ਚ ਹਰਿਆਣੇ ਵਾਲੇ ਲਲਕਾਰ ਕੇ ਕਹਿ ਕੇ ਗਏ ਸੀ ਕੇ ਅਸੀ ਪਾਣੀ ਲੈ ਕੇ ਜਾਵਾਂਗੇ!
❌ ਵਿਰੋਧ ਕੱਲ ਹੀ ਕਰ ਦੇਣਾ ਸੀ ਜੋ ਹੁਣ SYL SURVEY ਨੂੰ CM ਭਗਵੰਤ ਨੇ ਚਿੱਠੀ ਰਾਹੀ ਮਨਜ਼ੂਰੀ ਦੇ ਦਿੱਤੀ।
ਡਰਾਮੇ ਲਈ ਵਿਰੋਧ ਨਾਂਹ ਕਰੋ 🛑
ਪੰਜਾਬੀ ਸਭ ਜਾਣਦੇ ਹਨ।
🚫ਕੇਜਰੀਵਾਲ ਹਮੇਸ਼ਾ ਹੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਵਿਰੋਧੀ ਰਿਹਾ ਹੈ।
ਕੇਜਰੀਵਾਲ ਨਾਲ ਖੜਨਾ ਹੀ ਪੰਜਾਬ ਦੇ ਵਿਰੋਧ ਚ ਖੜਨਾ ਹੈ🚫
ਤਹਾਨੂੰ ਵੀ ਵਿਰੋਧ ਯਾਦ ਆਇਆ ??
ਇਹ ਸਭ ਡਰਾਮੇ ਨੇ ਵਿਰੋਧ CM @BhagwantMann ਦਾ ਕਰਨਾ ਸੀ ਜਿਸਨੇ SYL survey ਨੂੰ ਮਨਜ਼ੂਰੀ ਦਿੱਤੀ ਹੈ ❗️
❌ਵਿਰੋਧ ਕਰਨਾਂ ਤਾਂ ਆਪਣੇ ਆਕਾ ਕੇਜਰੀਵਾਲ ਦਾ ਵੀ ਕਰੋ, ਜਿਸਦਾ ਪਾਣੀਆਂ ਦੇ ਮਸਲਿਆਂ ਤੇ ਦੋਹਰਾ ਸਟੈਂਡ ਹੈ।
❌ ਵਿਰੋਧ ਕਰਨਾ ਤਾਂ ਆਪਣੇ ਰਾਜ ਸਭਾ ਮੈਂਬਰ ਸ਼ੁਸ਼ੀਲ ਗੁਪਤਾ ਦਾ ਵੀ ਕਰੋ , ਜਿਹੜਾ… pic.twitter.com/7luvZQyUJs— Bikram Singh Majithia (@bsmajithia) October 15, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.