Breaking NewsD5 specialIndiaNewsTop News

ਇਸ ਵਾਰ ਸਕੂਲਾਂ ਦੇ ਨਤੀਜੇ 99.7 ਫ਼ੀਸਦੀ ਆਏ- Arvind Kejriwal

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ Arvind Kejriwal ਨੇ ਸਕੂਲਾਂ ਦੇ ਨਤੀਜਿਆਂ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਸਕੂਲਾਂ ਦੇ ਨਤੀਜੇ ਇਸ ਵਾਰ 99.7 ਫ਼ੀਸਦੀ ਆਏ ਹਨ ਜਿਸ ਵਿੱਚ 2.5 ਲੱਖ ਬੱਚਿਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲਿਆ ਗਿਆ ਸੀ।

Breaking News : Sunil Jakhar ਦੇ ਬਿਆਨ ਨੇ ਪਾਇਆ ਕਲੇਸ਼! ਹਾਈਕਮਾਨ ਤੱਕ ਪਹੁੰਚੀ ਗੱਲ | D5 Channel Punjabi

ਦੱਸ ਦਈਏ ਇਹ ਦਾਖ਼ਲਾ ਬੱਚਿਆਂ ਨੇ ਆਪਣਾ ਨਾਮ ਨਿੱਜੀ ਸਕੂਲਾਂ ਤੋਂ ਕਟਵਾ ਕੇ ਕਰਵਾਇਆ ਸੀ। Kejriwal ਨੇ ਕਿਹਾ ਕਿ ਜਦੋਂ ਸਕੂਲ ਵਧੀਆ ਹੋ ਸਕਦੇ ਹਨ ਤਾਂ 70 ਸਾਲਾਂ ‘ਚ ਸਕੂਲ ਵਧੀਆ ਕਿਉਂ ਨਹੀਂ ਹੋਏ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜਾਣ ਬੁੱਝ ਕੇ ਸਕੂਲਾਂ ਨੂੰ ਠੀਕ ਨਹੀਂ ਕੀਤਾ ਗਿਆ ਤਾਂ ਜੋ ਦੇਸ਼ ਗਰੀਬ ਹੀ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button