Breaking NewsD5 specialEntertainmentNewsTop News

ਇਸ ਦਿਨ ਰਿਲੀਜ਼ ਹੋਵੇਗੀ ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’

ਚੰਡੀਗੜ੍ਹ : ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’ ਨੂੰ ਆਖਿਰਕਾਰ ਰਿਲੀਜ਼ ਡੇਟ ਮਿਲ ਗਈ ਹੈ। ਨਿਮਰਤ ਖਹਿਰਾ ਦੀ ਇਹ ਐਲਬਮ 2 ਫਰਵਰੀ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਨਿਮਰਤ ਖਹਿਰਾ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਅੱਜ ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਨਿਮਰਤ ਖਹਿਰਾ ਨੇ ਲਿਖਿਆ, ‘ਰਿਲੀਜ਼ਿੰਗ ਵਰਲਡਵਾਈਡ। ਨਿੰਮੋ 02.02.22।’

Navjot Sidhu ਦੀ Sister ਦੇ ਵੱਡੇ ਖ਼ੁਲਾਸੇ! ਮਿੰਟਾਂ ’ਚ ਕਰਤਾ ਜ਼ੀਰੋ, ਹਿੱਲੀ ਸਿਆਸਤ! || D5 Channel Punjabi

ਦੱਸ ਦੇਈਏ ਕਿ ਨਿਮਰਤ ਖਹਿਰਾ ਦੀ ਇਸ ਐਲਬਮ ਦੇ ਬੋਲ ਅਰਜਨ ਢਿੱਲੋਂ, ਗਿਫਟੀ ਤੇ ਬਚਨ ਬੇਦਿਲ ਨੇ ਲਿਖੇ ਹਨ। ਇਸ ਦਾ ਸੰਗੀਤ ਦੇਸੀ ਕਰਿਊ, ਜੇ. ਸਟੈਟਿਕ ਤੇ ਅਰਸ਼ ਹੀਰ ਨੇ ਤਿਆਰ ਕੀਤਾ ਹੈ। ਐਲਬਮ ਹਰਵਿੰਦਰ ਸਿੱਧੂ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਐਲਬਮ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

 

View this post on Instagram

 

A post shared by Nimrat Khaira (@nimratkhairaofficial)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button