ਇਸ ਗਰੀਬ ਦੇਸ਼ ‘ਚ ਮਿਲਿਆ ਸੋਨੇ ਦਾ ਪਹਾੜ, ਸੂਚਨਾ ਮਿਲਦੇ ਹੀ ਲੁੱਟਣ ਭੱਜ ਗਏ ਲੋਕ, ਵੀਡੀਓ ਵਾਇਰਲ

ਸਾਊਥ ਅਫ਼ਰੀਕਾ : ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ‘ਚ ਅਫਰੀਕੀ ਦੇਸ਼ ਕਾਂਗੋਂ ਦੇ ਦੱਖਣੀ ਪ੍ਰਾਂਤ ਦੇ ਇੱਕ ਪਿੰਡ ‘ਚ ਸੋਨੇ ਦਾ ਪਹਾੜ ਮਿਲਣ ਦੀ ਖ਼ਬਰ ਮਿਲਦੇ ਹੀ ਹਜ਼ਾਰਾਂ ਦੀ ਤਾਦਾਦ ‘ਚ ਲੋਕ ਸੋਨਾ ਲੁੱਟਣ ਭੱਜ ਗਏ। ਦਰਅਸਲ ਰਿਪਬਲਿਕ ਆਫ ਕਾਂਗੋ ‘ਚ ਅਚਾਨਕ ਉਦੋਂ ਸਨਸਨੀ ਫੈਲ ਗਈ ਜਦੋਂ ਉੱਥੇ ਸੋਨੇ ਦੇ ਪਹਾੜ ਦੀ ਖ਼ਬਰ ਫੈਲੀ।ਇਹ ਪਹਾੜ ਸੋਨੇ ਦਾ ਬਣਿਆ ਹੈ।
ਲੋਕ ਸਭਾ ‘ਚ ਫੇਰ ਗਰਜਿਆ ਭਗਵੰਤ ਮਾਨ, ਚੁੱਕ ਲਿਆ ਨਵਾਂ ਮੁੱਦਾ!ਸੋਚਾਂ ‘ਚ ਮੋਦੀ ਸਰਕਾਰ !ਸਾਂਸਦ ਵੀ ਰਹਿ ਗਏ ਹੱਕੇ-ਬੱਕੇ!
ਜਿਵੇਂ ਹੀ ਇਸ ਗੱਲ ਦੀ ਭਿਣਕ ਆਸ ਪਾਸ ਦੇ ਲੋਕਾਂ ਨੂੰ ਲੱਗੀ, ਸਾਰੇ ਲੋਕ ਛੋਟੇ ਹਥੌੜੇ ਲੈ ਕੇ ਪਹਾੜ ਦੀ ਖੁਦਾਈ ਕਰਨ ਪਹੁੰਚ ਗਏ। ਵੀਡੀਓ ‘ਚ ਲੋਕ ਸੋਨਾ ਜਮ੍ਹਾਂ ਕਰਨ ਲਈ ਮਿੱਟੀ ਪੁੱਟਦੇ ਦਿਖ ਰਹੇ ਹਨ। ਉਸਦੀ ਗੰਦਗੀ ਨੂੰ ਧੋਣ ਅਤੇ ਉਸ ਤੋਂ ਸੋਨਾ ਕੱਢਣ ਲਈ ਮਿੱਟੀ ਨੂੰ ਆਪਣੇ ਘਰਾਂ ‘ਚ ਲਿਜਾਂਦੇ ਹਨ। ਜਿਨ੍ਹਾਂ ਨੂੰ ਪੁੱਟਣ ਲਈ ਕੁਝ ਨਹੀਂ ਮਿਲਿਆ, ਉਹ ਆਪਣੇ ਹੱਥਾਂ ਨਾਲ ਹੀ ਪਹਾੜ ਦੀ ਮਿੱਟੀ ਪੁੱਟਦੇ ਨਜ਼ਰ ਆ ਰਹੇ ਹਨ।
ਨੌਜਵਾਨ ਨੇ ਕੀਤਾ ਵੱਡਾ ਕਾਰਨਾਮਾ, ਪਿੰਡ ‘ਚ ਲੱਗਿਆ ਦੇਖਣ ਵਾਲਿਆਂ ਦਾ ਮੇਲਾ,ਵਿਦੇਸ਼ਾਂ ਤੱਕ ਪਈਆਂ ਧੁੰਮਾਂ
ਭੀੜ ਇੰਨੀ ਲੱਗ ਗਈ ਕਿ ਉਨ੍ਹਾਂ ਨੂੰ ਨਿਅੰਤਰਿਤ ਕਰਨ ਅਤੇ ਹਾਲਤ ਨੂੰ ਸੰਭਾਲਣ ਲਈ ਫੌਜ ਨੂੰ ਭੇਜਣਾ ਪਿਆ। ਹਾਂਲਾਕਿ ਹੁਣ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਕੰਫਰਮ ਨਹੀਂ ਕੀਤਾ ਕਿ ਪਹਾੜ ਦੀ ਮਿੱਟੀ ਤੋਂ ਨਿਕਲ ਰਿਹਾ ਚਮਕੀਲਾ ਤੱਤ ਸੋਨਾ ਹੀ ਹੈ। ਪਰ ਸੋਨੇ ਦੇ ਪਹਾੜ ਦੀ ਗੱਲ ਇਲਾਕੇ ‘ਚ ਫੈਲ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਇਸਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
A video from the Republic of the Congo documents the biggest surprise for some villagers in this country, as an entire mountain filled with gold was discovered!
They dig the soil inside the gold deposits and take them to their homes in order to wash the dirt& extract the gold. pic.twitter.com/i4UMq94cEh— Ahmad Algohbary (@AhmadAlgohbary) March 2, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.