NewsBreaking NewsD5 specialPunjab

ਇਨ੍ਹਾਂ ਪੁਲਿਸ ਵਾਲਿਆਂ ਨੇ ਜਿੱਤੇ ਲੱਖਾਂ ਦਿਲ , ਕੌਣ ਕਹਿੰਦੈ ਪੁਲਿਸ ਵਾਲੇ ਕਿਸੇ ਦੇ ਨੀਂ ! (ਵੀਡੀਓ)

ਪੰਜਾਬ ਪੁਲਿਸ ਜਿਸ ਦਾ ਨਾਮ ਸੁਣਦੇ ਹੀ ਤੁਹਾਡੇ ਦਿਮਾਗ ਵਿੱਚ ਅਨੇਕਾਂ ਸਵਾਲ ਆ ਜਾਂਦੇ ਹਨ ਪਰ ਅੱਜ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਜੋ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਉਸ ਨੂੰ ਦੇਖ ਤੁਸੀਂ ਵੀ ਭਾਵੁਕ ਹੋ ਜਾਵੋਗੇ ਤੇ ਤੁਹਾਨੂੰ ਆਪਣੀਆਂ ਅੱਖਾਂ ‘ਤੇ ਵੀ ਯਕੀਨ ਨਹੀਂ ਆਵੇਗਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਅਜਿਹਾ ਵੀ ਕਰ ਸਕਦੇ ਹਨ। ਜੀ ਹਾਂ ਇਹ ਪੁਲਿਸ ਮੁਲਾਜ਼ਮ ਉਨ੍ਹਾਂ ਗਰੀਬਾਂ ਲਈ ਮਸੀਹਾ ਬਣ ਰਹੇ ਹਨ।

Read Also ਸ਼ਿਮਲਾ ‘ਚ ਹੋਲੀ ‘ਤੇ ਹੰਗਾਮਾ, ਬਚਾਅ ਕਰਨ ਆਏ ਪੁਲਿਸ ਵਾਲੇ ਹੀ ਰਗੜੇ

ਜੋ ਗਰੀਬੀ ਕਾਰਨ ਆਪਣੇ ਘਰ ਦਾ ਖਰਚਾ ਨਹੀਂ ਚਲਾ ਸਕਦੇ, ਜਿਨ੍ਹਾਂ ਨੂੰ ਨੌਜਵਾਨਾਂ ਵੱਲੋਂ ਖਾਣ ਦਾ ਰਾਸ਼ਨ ਦਿੱਤਾ ਜਾਂਦਾ ਹੈ। ਸਿਰਫ ਇਨ੍ਹਾਂ ਹੀ ਨਹੀਂ ਇਨ੍ਹਾਂ ਨੌਜਵਾਨਾਂ ਵੱਲੋਂ ਗਰੀਬ ਪਰਿਵਾਰਾਂ ਦੇ ਮਾਸੂਮ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਵੀ ਦਿੱਤੀਆਂ ਜਾਂਦੀਆਂ ਹਨ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਮਾਸੂਮ ਬੱਚੇ ਨੂੰ ਮੁਲਾਜ਼ਮ ਸਕੂਲ ਦੀ ਵਰਦੀ ਪਾ ਰਿਹਾ ਹੈ।

ਨੌਜਵਾਨਾਂ ਵੱਲੋਂ ਚੁੱਕੇ ਗਏ ਇਸ ਕਦਮ ਦੀ ਹੁਣ ਪੂਰੇ ਮੁਲਕ ਵਿੱਚ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਇਹ ਸਭ ਕੁਝ ਦੇਖ ਤੁਸੀਂ ਸੋਚ ਰਹੇ ਹੋਵੇਗੇ ਕਿ ਜੇਕਰ ਪੰਜਾਬ ਪੁਲਿਸ ‘ਚ ਅਜਿਹੇ ਨੌਜਵਾਨ ਆ ਜਾਣ ਤਾਂ ਸ਼ਾਇਦ ਪੰਜਾਬ ਪੁਲਿਸ ਨੂੰ ਕੋਈ ਵੀ ਵਿਅਕਤੀ ਮਾੜਾ ਨਹੀਂ ਕਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button