Breaking NewsD5 specialNewsSports

ਇਤਿਹਾਸ ਵਿਚ ਇਹ ਪਹਿਲੀ ਵਾਰ ਅੱਜ ਇਕੋ ਸਮੇਂ ਤੇ ਹੋਣਗੇ IPL ਦੇ 2 ਮੈਚ

ਕ੍ਰਿਕਟ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕੀ ਅੱਜ ਇਕ ਹੀ ਸਮੇਂ ਤੇ ਦੁਬਈ ਵਿਖੇ ਦੋ-ਦੋ ਮੈਚ ਖੇਡੇ ਜਾਣਗੇ।ਇਹ ਗੱਲ ਬਿੱਲਕੁਲ ਸੱਚ ਹੈ ਕਿ ਅੱਜ ਦੇ IPL ਮੈਚ ਵਿਚ ਇਕ ਸਮੇਂ ਤੇ ਦੋ ਮੈਚ ਖੇਡੇ ਜਾਣਗੇ।

Kisan Andolan : Farmers ਤੋਂ ਡਰਿਆ Khattar! ਮੰਨ ਲਈ ਗਲਤੀ || D5 Channel Punjabi

ਜਿਸ ‘ਚ ਇਕ ਪਾਸੇ ਕਪਤਾਨ ਕੋਹਲੀ ਦੀ ਟੀਮ Royal Challenger Banglore ਤੇ ਰਿਸ਼ਭ ਪੱਥ ਦੀ ਟੀਮ Delhi Daredevil’s ਆਪਸ ‘ਚ ਭਿੜਨਗੇ ਅਤੇ ਉਸੀ ਸਮੇਂ ਤੇ ਰੋਹਿਤ ਸ਼ਰਮਾ ਦੀ Mumbai Indians ਅਤੇ ਕੈਨ ਵਿਲਿਅਮਸਨਸ ਦੀ Sunriser Hyderabad ਆਪਸ ‘ਚ ਭਿੜਦੇ ਦਿਖਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button