Breaking NewsD5 specialInternationalNewsTop News

ਇਟਲੀ ਦੇ ਕਸਬੇ ’ਚ ਭਾਰਤੀ ਨੌਜਵਾਨਾਂ ਦੀ ਲੜਾਈ, 1 ਦੀ ਮੌਤ

ਇਟਲੀ: ਲਾਤੀਨਾ ਜ਼ਿਲ੍ਹੇ ਦੇ ਬੋਰਗੋ ਮੋਨਤੈਲੋ ਕਸਬੇ ਵਿੱਚ ਭਾਰਤੀ ਨੌਜਵਾਨ ਆਪਸ ਵਿੱਚ ਭਿੜ ਗਏ, 2 ਭਾਰਤੀ ਗਰੁੱਪਾਂ ਵਿਚਕਾਰ ਹੋਈ ਜ਼ਬਰਦਸਤ ਲੜਾਈ ਕਾਰਨ 29 ਸਾਲਾਂ ਭਾਰਤੀ ਨੌਜਵਾਨ ਦੀ ਮੌਤ ਹੋ ਗਈ।ਇਸ ਲੜਾਈ ਵਿੱਚ 10 ਨੌਜਵਾਨ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋ ਗਏ।

ਟਿਕਰੀ ਬਾਰਡਰ ਹਾਦਸੇ ਦਾ ਅਸਲ ਸੱਚ, ਜ਼ਖਮੀ ਕਿਸਾਨ ਬੀਬੀ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ D5 Channel Punjabi

ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਆਪਣੇ ਸਾਥੀਆਂ ਸਮੇਤ ਘਰ ਵਿੱਚ ਪਾਰਟੀ ਕਰ ਰਿਹਾ ਸੀ।ਪਾਰਟੀ ਕਰ ਰਹੇ ਨੌਜਵਾਨਾਂ ’ਤੇ ਭਾਰਤੀ ਮੁੰਡਿਆਂ ਦੇ ਇੱਕ ਗਰੁੱਪ ਨੇ ਹਮਲਾ ਕੀਤਾ।

Khabran Da Sira🔴LIVE: ਕਿਸਾਨਾਂ ਦਾ ਐਲਾਨ, ਸਰਕਾਰ ਲਈ ਮੁਸੀਬਤ, ਟਿਕਰੀ ਬਾਰਡਰ ਹਾਦਸਾ ਜਾਂ ਸਾਜ਼ਿਸ਼ ? ਵੱਡੇ ਖੁਲਾਸੇ

ਸੂਚਨਾ ਮਿਲਦਿਆਂ ਪੁਲਿਸ ਵਾਰਦਾਤ ਵਾਲੀ ਥਾਂ ’ਤੇ ਪਹੁੰਚੀ। ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੋਂ ਤੇਜ਼ਧਾਰ ਹਥਿਆਰ, ਲੋਹੇ ਦੀਆਂ ਰਾੜਾਂ ਤੇ 3 ਚੱਲੇ ਹੋਏ ਕਾਰਤੂਸ ਵੀ ਜ਼ਬਤ ਕੀਤੇ। ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button