Breaking NewsD5 specialIndiaNewsPunjab

ਇਟਲੀ ਤੋਂ ਆਇਆ ਸੀ ਪਰਿਵਾਰ, ਕੋਰੋਨਾ ਦੀ ਚਪੇਟ ‘ਚ ਮਾਸੂਮ

ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਨਾਂ ਨਾਲ ਲੋਕਾਂ ‘ਚ ਡਰ ਦਾ ਮਾਹੌਲ ਹੈ। ਦੇਸ਼ ‘ਚ ਕੋਰੋਨਾ ਵਾਇਰਸ ਨਾਲ ਜੁੜੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੋਮਵਾਰ ਸਵੇਰੇ ਭਾਰਤ ‘ਚ ਇਸ ਨਾਲ ਜੁੜਿਆ ਨਵਾਂ ਮਾਮਲਾ ਸਾਹਮਣੇ ਆਇਆ ਅਤੇ 3 ਸਾਲ ਦੇ ਬੱਚੇ ‘ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।

ਰੂਹ ਪੁਆਧ ਕੀ, ਪੰਜਾਬ ਦੀ ਸਿਆਸਤ ਬਿਆਨ ਕਰਦਾ ਪਹਿਲਾ ਕਵੀ ਦਰਬਾਰ

ਆਪਣੇ ਪਰਿਵਾਰ ਦੇ ਨਾਲ ਇਟਲੀ ਤੋਂ ਵਾਪਸ ਆਏ ਕੇਰਲ ਦੇ 3 ਸਾਲ ਦੇ ਮਾਸੂਮ ‘ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ।ਇਸ ਦੇ ਨਾਲ ਭਾਰਤ ‘ਚ ਕੋਰੋਨਾ ਵਾਇਰਸ ਨਾਲ ਜੁੜੇ ਕੇਸਾਂ ਦੀ ਗਿਣਤੀ 40 ਹੋ ਗਈ ਹੈ। ਦੱਸ ਦਈਏ ਕਿ ਕੇਰਲ ‘ਚ ਪਿਛਲੇ ਦੋ ਦਿਨਾਂ ‘ਚ ਇਹ ਛੇਵਾਂ ਮਾਮਲਾ ਹੈ, ਜੋ ਕੋਰੋਨਾ ਵਾਇਰਸ ਨਾਲ ਜੁੜਿਆ ਹੈ।

ਸਿੱਖੀ ਉੱਪਰ ਇੱਕ ਹੋਰ ਵੱਡਾ ਹਮਲਾ, ਗੁਰੂ ਸਾਹਿਬਾਨਾਂ ਦੇ ਸਰੂਪ ਦੇ ਨਾਲ ਮਾੜੀ ਕਰਤੂਤ, ਸਿੱਖ ਜਥੇਬੰਦੀਆਂ ‘ਚ ਭਾਰੀ ਰੋਹ

ਤਾਜ਼ਾ ਜਾਣਕਾਰੀ ਦੇ ਮੁਤਾਬਕ 7 ਮਾਰਚ ਨੂੰ ਇਹ ਪਰਿਵਾਰ ਇਟਲੀ ਤੋਂ ਆਇਆ ਹੈ, ਜਿਸ ‘ਚ 3 ਸਾਲ ਦੇ ਬੱਚੇ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਜੀਟਿਵ ਪਾਏ ਗਏ ਹਨ। ਇਟਲੀ ਤੋਂ ਵਾਪਸੀ ਤੋਂ ਬਾਅਦ ਪਰਿਵਾਰ ਦੀ ਏਅਰਪੋਰਟ ‘ਤੇ ਸਕਰੀਨਿੰਗ ਕੀਤੀ ਗਈ ਸੀ, ਜਦੋਂ ਟੈਸਟ ਪਾਜੀਟਿਵ ਹੋਇਆ ਤਾਂ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button