PunjabTop News

ਆਖ਼ਰਕਾਰ 8 ਸਾਲਾਂ ਬਾਅਦ ਮਿਲ ਹੀ ਗਿਆ ਇਨਸਾਫ਼, ਅਕਾਲੀ ਆਗੂ ਤੇ 2 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ,

ਲੁਧਿਆਣਾ :  8 ਸਾਲ ਪਹਿਲਾਂ 27 ਸਤੰਬਰ 2014 ਨੂੰ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ਇਲਾਕੇ ‘ਚ ਪੁਲਿਸ ਨੇ ਫਰਜ਼ੀ ਮੁਕਾਬਲਾ ਕੀਤਾ ਸੀ। ਜਿਸ ਵਿਚ ਦੋ ਸਕੇ ਭਰਾਵਾਂ ਪਿੰਡ ਭੋਇਪੁਰ ਨਿਵਾਸੀ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਲਗਭਗ 8 ਸਾਲਾ ਬਾਅਦ ਆਖ਼ਰਕਾਰ ਦੋਸ਼ਿਆ ਨੂੰ ਸਜ਼ਾ ਮਿਲ ਗਈ ਹੈ।

Ludhiana News : ਦਿਨ-ਦਿਹਾੜੇ MLA ਲਾਪਤਾ, ਇਲਾਕੇ ’ਚ ਮਚੀ ਹਾਹਾਕਾਰ | D5 Channel Punjabi

ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰ ਕੇ ਦੋ ਦਲਿਤ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਅਦਾਲਤ ਵਲੋਂ ਇਕ ਅਕਾਲੀ ਆਗੂ, ਪੁਲਿਸ ਕਾਂਸਟੇਬਲ ਅਤੇ ਹੋਮਗਾਰਡ ਦੇ ਜਵਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚ ਸਿਪਾਹੀ ਯਾਦਵਿੰਦਰ ਸਿੰਘ, ਹੋਮਗਾਰਡ ਦਾ ਜਵਾਨ ਅਜੀਤ ਸਿੰਘ ਅਤੇ ਅਕਾਲੀ ਆਗੂ ਗੁਰਜੀਤ ਸਿੰਘ ਉਰਫ ਸੈਮ ਸ਼ਾਮਿਲ ਹਨ। ਅਦਾਲਤ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਮੁਆਵਜ਼ੇ ਦੀ ਰਕਮ ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button