Breaking NewsD5 specialIndiaNewsPunjab

ਆਹ ਵੇਖੋ ਕਿਸਾਨਾਂ ਦੀ ਜੱਟ ਬੁੱਧੀ, ਪੁਲਿਸ ਨਾਲ ਹੋਏ ਹੱਥੋਪਾਈ

ਹੁਸ਼ਿਆਰਪੁਰ : ਇਕ ਪਾਸੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚੱਲਦਿਆਂ 50 ਤੋਂ ਵੱਧ ਲੋਕਾਂ ਦੇ ਇਕੱਠ `ਤੇ ਪਾਬੰਦੀ ਲਗਾਈ ਗਈ ਹੈ ਤਾਂ ਦੂਜੇ ਪਾਸੇ ਸੂਬੇ `ਚ ਵੱਖ ਵੱਖ ਜਥੇਬੰਦੀਆਂ ਆਏ ਦਿਨ ਧਰਨੇ ਦੇ ਰਹੀਆਂ ਹਨ। ਇਹ ਤਸਵੀਰਾਂ ਹੁਸ਼ਿਆਰਪੁਰ ਦੇ ਟਾਂਡਾ ਤੋਂ ਹਨ।

ਆਹ ਵੇਖੋ ਕਿਸਾਨਾਂ ਦੀ ਜੱਟ ਬੁੱਧੀ, ਪੁਲਿਸ ਨਾਲ ਹੋਏ ਹੱਥੋਪਾਈ | Punjab | Kisan

ਜਿਥੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਰਕਾਰ ਤੇ ਪੁਲਿਸ ਖ਼ਿਲਾਫ਼ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਝੂਠੇ ਪਰਚੇ ਰੱਦ ਕੀਤੇ ਜਾਣ ਨਹੀਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਜਦੋਂ ਸਵਾਲ ਕੋਰੋਨਾ ਵਾਇਰਸ ਦੀ ਐਡਵਾਇਜ਼ਰੀ ਬਾਰੇ ਹੋਇਆ ਤਾਂ ਕਿਸਾਨਾਂ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।

ਹਿੰਦੂ ਲੀਡਰ ਤੇ ਮਾਨ ਦਲ ਦੇ ਸਿੱਖ ਆਗੂ ‘ਚ ਹੋਈ ਲੜਾਈ, ਅਵਾਰਾ ਗਾਵਾਂ ਤੁਹਾਡੀਆਂ ਮਾਵਾਂ ਸੰਭਾਲੋ | Awara Pashu

ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਧਿਆਨ ‘ਚ ਮਾਮਲਾ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਕਾਰਵਾਈ ਯਕੀਨਨ ਹੋਵੇਗੀ। ਆਪਣੇ ਪਰਿਵਾਰਾਂ ਨਾਲ ਧਰਨਾ ਦੇਣ ਆਏ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਭਾਰੀ ਜੱਦੋ ਜਹਿਦ ਕਰਨੀ ਪਈ। ਹਾਲਾਂਕਿ ਕੋਰੋਨਾ ਵਾਇਰਸ ਦੀਆਂ ਖ਼ਬਰਾਂ ਵਿਚਾਲੇ ਇਹ ਸਰਕਾਰੀ ਹੁਕਮਾਂ ਦੀ ਉਲੰਘਣਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button