Breaking NewsD5 specialIndiaNewsPunjab

ਆਹ ਦੇਖਲੋ ਯਾਰ ਨੇ ਯਾਰ ਦਾ ਕਰਾਤਾ ਕੁੰਡਾ, ਦੇਸੀ ਜਿਹੇ ਬੰਦੇ ਨੂੰ ਕਰਾਤਾ ਕਰੋਨਾ ਵਾਇਰਸ, ਹੁਣ ਸਾਰਾ ਪਿੰਡ ਕਰਤਾ ਸੀਲ

ਹੁਸਿਆਰਪੁਰ : ਕਰੋਨਾ ਵਾਇਰਸ ਦੇ ਮਰੀਜ਼ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਵਲੋਂ ਬਲਦੇਵ ਸਿੰਘ ਦੇ ਨਜ਼ਦੀਕੀਆਂ ਤੇ ਨਿਗਰਾਨੀ ਰਖੀ ਗਈ ਸੀ।ਜਿਸ ਵਿੱਚੋਂ ਬਲਦੇਵ ਸਿੰਘ ਦੇ ਇੱਕ ਮਿੱਤਰ ਹਰਭਜਨ ਸਿੰਘ ਦੇ ਵਿਚ ਕਰੋਨਾ ਦੇ ਕਾਫ਼ੀ ਲੱਛਣ ਨਜ਼ਰ ਆਏ।

ਆਹ ਦੇਖਲੋ ਯਾਰ ਨੇ ਯਾਰ ਦਾ ਕਰਾਤਾ ਕੁੰਡਾ, ਦੇਸੀ ਜਿਹੇ ਬੰਦੇ ਨੂੰ ਕਰਾਤਾ ਕਰੋਨਾ ਵਾਇਰਸ, ਹੁਣ ਸਾਰਾ ਪਿੰਡ ਕਰਤਾ ਸੀਲ

ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋ ਹਰਭਜਨ ਸਿੰਘ ਨੂੰ ਸਰਕਰੀ ਹਸਪਤਾਲ ਹੁਸ਼ਿਆਰਪੁਰ ਦੇ ਆਈਸ਼ੋਲੇਸ਼ਨ ਵਾਰਡ ਵਿੱਚ ਲਿਆਂਦਾ ਗਿਆ ਸੀ ਅਤੇ ਹਰਭਜਨ ਸਿੰਘ ਦੇ ਖੂਨ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਹਰਭਜਨ ਸਿੰਘ ਦੀ ਜਿਹੜੀ ਰਿਪੋਰਟ ਪੀਜੀਆਈ ਚੰਡੀਗੜ੍ਹ ਭੇਜੀ ਗਈ ਸੀ। ਉਸ ਵਿੱਚ ਹਰਭਜਨ ਸਿੰਘ ਕੈਰੋਂ ਦਾ positive ਪਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button