Breaking NewsD5 specialEntertainmentNewsPunjab

ਆਹ ਚੱਕੋ! ਮੂਸੇਵਾਲੇ ਨੇ ਲਾਤੀ ਮੋਦੀ ਨੂੰ ਸੀਪ! ਸਟੇਜ ‘ਤੇ ਖੜ੍ਹ ਮਾਰੀ ਬੜਕ! ਸਿੱਧਾ ਮੰਗ ਲਿਆ ਕੇਂਦਰ ਤੋਂ ਜਵਾਬ!

ਮਾਨਸਾ : ਖੇਤੀ ਆਰਡੀਨੈੱਸ ਨੂੰ ਲੈ ਕੇ ਪੰਜਾਬ ਦੇ ਕਲਾਕਾਰ ਸਿੱਧੂ ਮੂਸੇ ਵਾਲਾ ਆਰ ਨੇਤ ਅਮ੍ਰਿਤ ਮਾਨ ਨੇ ਕੇਂਦਰ ਸਰਕਾਰ ਦੇ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਗਾਇਕ ਦੇ ਨਾਲ-ਨਾਲ ਕਿਸਾਨ ਵੀ ਹਨ। ਇਸ ਲਈ ਇਹ ਧਰਨੇ ਅੱਗੇ ਵੀ ਜਾਰੀ ਰਹਿਣਗੇ ਅਤੇ ਉਨ੍ਹਾਂ ਦਾ ਅੰਦੋਲਨ ਹੁਣ ਨੌਜਵਾਨ ਕਿਸਾਨ ਏਕਤਾ ਦੇ ਬੈਨਰ ਹੇਠ ਦਿੱਲੀ ਤੱਕ ਸੰਘਰਸ਼ ਭਰਿਆ ਜਾਵੇਗਾ।

ਕਿਸਾਨਾਂ ਨੇ ਲੱਭ ਲਿਆ ਦਿੱਲੀ ਜਾਣ ਦਾ ਹੱਲ,ਹੁਣ ਪੁਲਿਸ ਤਾਂ ਕੀ ਫੌਜ ਵੀ ਨਹੀਂ ਸਕਦੀ ਰੋਕ!

ਪੰਜਾਬੀ ਕਲਾਕਾਰਾਂ ਨੇ ਸਟੇਜ ਤੋਂ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੇਸ਼ੱਕ ਉਹ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਪਰ ਕਿਸਾਨਾਂ ਦੇ ਨਾਲ ਹਨ। ਇਸ ਮੌਕੇ ‘ਤੇ ਖਾਸ ਗੱਲ ਇਹ ਰਹੀ ਕਿ ਸਿੱਧੂ ਮੂਸੇਵਾਲਾ ਵੱਲੋਂ ਕੱਢੇ ਗਏ ਰੋਡ ਸ਼ੋਅ ‘ਚ ਬਹੁਤ ਜ਼ਿਆਦਾ ਸਮਰਥਕ ਪੁੱਜੇ। ਗੱਡੀਆਂ, ਮੋਟਰਸਾਇਕਲਾਂ ‘ਤੇ ਨੌਜਵਾਨਾਂ ਦੀ ਭੀੜ ਦੇਖਣ ਨੂੰ ਮਿਲੀ। ਇੱਥੇ ਤੱਕ ਕਿ ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਗਏ ਅਤੇ ਜਿੱਥੇ – ਜਿੱਥੇ ਨਜ਼ਰ ਜਾ ਰਹੀ ਸੀ ਲੋਕ ਹੀ ਨਜ਼ਰ ਆ ਰਹੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button