NewsBreaking NewsD5 specialPunjab

ਆਹ ਕਿੰਨਰ ਨੇ ਸ਼ਹਿਰ ‘ਚ ਪਾ ਰੱਖੀ ਪੂਰੀ ਧੱਕ! ਫੇਰ ਕੀਤਾ ਅਜਿਹਾ ਕੰਮ, ਹੁਣ ਸ਼ਹਿਰ ਦੀ ਗਲੀ-ਗਲੀ ‘ਚ ਹੋ ਨੇ ਚਰਚੇ!

ਲੁਧਿਆਣਾ : ਮਹੰਤ ਯਾਨੀ ਕੀ ਕਿੰਨਰ ਜਿਨ੍ਹਾਂ ਨੂੰ ਸਮਾਜ ‘ਚ ਇੱਕ ਅਲੱਗ ਦਰਜਾ ਦਿੱਤਾ ਜਾਂਦਾ ਹੈ। ਸਮਾਜ ‘ਚ ਬਹੁਤ ਸਾਰੇ ਲੋਕ ਕਿੰਨਰ ਸਮਾਜ ਨਾਲ ਭੇਦਭਾਵ ਵੀ ਕਰਦੇ ਹਨ ਪਰ ਲੁਧਿਆਣਾ ਦੀ ਰਹਿਣ ਵਾਲੀ ਮੋਹਿਨੀ ਨਾਮ ਦੀ ਕਿੰਨਰ ਆਪਣੀ ਹਣਥੱਕ ਮਿਹਨਤ ਸਦਕਾ ਆਪਣੇ ਜਿਲ੍ਹੇ ‘ਚ ਹੀ ਨਹੀਂ ਸਗੋ ਪੂਰੇ ਦੇਸ਼ ਚ ਆਪਣੇ ਕਿੰਨਰ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ।

ਗਰੀਬੀ ਕੀ ਹੁੰਦੀ ਐ ਏਸ ਮਾਂ ਨੂੰ ਪੁੱਛੋ, ਕੋਈ ਮਦਦ ਕਰ ਸਕਦੈ ਤਾਂ ਜ਼ਰੂਰ ਕਰੋ | ਕਮਾਉਣ ਵਾਲਾ ਵੀ ਕੋਈ ਨੀ

ਮੋਹਿਨੀ ਜੋ ਕੌਮੀ ਲੋਕ ਅਦਾਲਤ ਪੰਜਾਬ ਦੀ ਪਹਿਲੀ ਮੈਂਬਰ ਬਣੀ ਹੈ। ਦੱਸ ਦਈਏ ਕਿ ਹੁਣ ਮੋਹਿਨੀ ਅੱਗੇ ਪੀ.ਐੱਚ.ਡੀ ਪੜ੍ਹਾਈ ਕਰ ਰਹੀ ਹੈ ਪਰ ਮੋਹਿਨੀ ਨੇ ਸਰਕਾਰ ‘ਤੇ ਕਈ ਸਵਾਲ ਵੀ ਖੜ੍ਹੇ ਕੀਤੇ ਮੋਹਿਨੀ ਦਾ ਕਹਿਣਾ ਹੈ ਕਿ ਸਰਕਾਰ ਪੜੇ ਲਿਖੇ ਕਿੰਨਰਾਂ ਨੂੰ ਅਣਦੇਖਾ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button