NewsBreaking NewsD5 specialEntertainmentPunjab

ਆਹ ਅਦਾਕਾਰ ਨੇ ਕਰਤਾ ਵੱਡਾ ਐਲਾਨ! ‘ਮੋਦੀ ਤਾਂ ਆਪੇ ਕਰੂਗਾ ਕਾਨੂੰਨ ਰੱਦ’! ਕਿਸਾਨਾਂ ਦੀ ਕਰਾਤੀ ਬੱਲੇ-ਬੱਲੇ!

ਖੰਨਾ : ਨਿੰਹਗ ਸਿੰਘੋ, ਡੇਰੇ ਵਾਲੇ ਬਾਬਿਓ ਕਿਸਾਨੀ ਨਾਲ ਖੜ੍ਹ ਜਾਓ, ਜੇ ਨਾ ਖੜ੍ਹੇ ਤਾਂ ਪੰਜਾਬ ਮੰਦਹਾਲੀ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ, ਦਿੱਲੀ ਦੇ ਜਰਵਾਣਿਆਂ ਨੇ ਸੋਚੀ ਸਮਝੀ ਚਾਲ ਤਹਿਤ ਪੰਜਾਬ ਦੀ ਸੰਘੀ ਨੂੰ ਹੱਥ ਪਾ ਕੇ ਕਿਸਾਨ, ਮਜ਼ਦੂਰ ਅਤੇ ਵਪਾਰੀ ਵਰਗ ਦੇ ਮੌਤ ਵਰੰਟਾਂ ਤੇ ਦਸਤਖਤ ਕਰ ਦਿੱਤੇ ਹਨ। ਇਹ ਸ਼ਬਦ ਹਲੲ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਕਨੇਚ ਦੇ ਜਮਪੰਲ ਉੱਘੇ ਫਿਲਮੀਂ ਅਦਾਕਾਰ ਯੋਗਰਾਜ ਸਿੰਘ ਨੇ ਕਿਸਾਨੀ ਮੁੱਦੇ ਤੇ ਪੰਜਾਬ ਅੰਦਰ ਚਲ ਰਹੇ ਸ਼ੰਘਰਸ ਨੂੰ ਗਤੀ ਦੇਣ ਲਈ ਆਪਣੇ ਹੀ ਪਿੰਡ ਕਨੇਚ ਵਿਖੇ ਰੇਲਵੇ ਲਾਇਨਾਂ ਤੇ ਰੋਸ ਰੈਲੀ ਨੂੰ ਜਜਬਾਤੀ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਸਾਂਝੇ ਕੀਤੇ।

ਸਿਮਰਜੀਤ ਬੈਂਸ ਨੇ ਮਾਰੀ ਬਾਦਲਾਂ ਨੂੰ ਬੜਕ !ਆਮ ਆਦਮੀ ਪਾਰਟੀ ਨੂੰ ਵੀ ਲਾਤਾ ਖੂੰਜੇ !

ਉਨ੍ਹਾਂ ਪਾਣੀ ਪੀਪੀ ਕੇ ਹਾਕਮਾਂ ਨੂੰ ਕੋਸਦਿਆਂ ਕਿਹਾ ਕਿ ਜਿੱਥੇ ਅੱਜ ਦੇਸ਼ ਦਾ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ, ਉਥੇ ਹੀ ਬਜੁਰਗ ਵੀ ਵਿਦੇਸ਼ਾਂ ਦਾ ਰਾਹ ਪੈ ਗਏ ਹਨ। ਜਿਸ ਦਾ ਕਾਰਨ ਸਮੇਂ ਦੀਆਂ ਹਾਕਮ ਧਿਰਾਂ ਦੀ ਗਲਤ ਨੀਤੀਆਂ ਹਨ। ਜੇ ਕਿਸਾਨੀ ਨਾ ਰਹੀ ਤਾਂ ਪੰਜਾਬ ਦਾ ਹਰ ਵਰਗ ਆਰਥਿਕ ਮੰਦਹਾਲੀ ਨਾਲ ਜੂਝਦਾ ਹੋਇਆ, ਗਲਤ ਦਿਸ਼ਾ ਤਹਿ ਕਰ ਸਕਦਾ ਹੈ ਪਰ ਉਨ੍ਹਾਂ ਕਿਸਾਨੀ ਅੰਦੋਲਨ ਕਰ ਰਹੇ ਨੌਜਵਾਨਾਂ ਅਤੇ ਆਗੂਆਂ ਨੂੰ ਵੀ ਕਿਹਾ ਕਿ ਸ਼ਾਤੀਪੂਰਵਕ ਅੰਦਲੋਨ ਹੀ ਇਸ ਮਸਲੇ ਦਾ ਹੱਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button