Breaking NewsD5 specialNewsPunjabTop News

ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ ‘ਚ ਸੁਮੇਧ ਸੈਣੀ ਸਮੇਤ ਸੱਤ ਮੁਲਜ਼ਮਾਂ ਦੇ ਹੋਏ ਲੈਣ ਦੇਣ ਬਾਰੇ ਈ.ਡੀ. ਕਰੇਗੀ ਜਾਂਚ

ਐੱਸ.ਏ.ਐੱਸ. ਨਗਰ : ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ ‘ਚ ਨਾਮਜ਼ਦ ਸੁਮੇਧ ਸੈਣੀ ਸਮੇਤ ਸੱਤ ਮੁਲਜ਼ਮਾਂ ਦੀ ਜਾਂਚ ਹੁਣ ਈ.ਡੀ. ਵੀ ਕਰਨ ਜਾ ਰਹੀ ਹੈ।

Farmers Protest : ਸਵੇਰੇ ਹੀ ਆਈ ਕਿਸਾਨਾਂ ਲਈ ਵੱਡੀ ਖ਼ਬਰ, ਪਾਰਲੀਮੈਂਟ ਚੋਂ ਲੱਗਿਆ ਮੋਦੀ ਨੂੰ ਝਟਕਾ!

ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੁਮੇਧ ਸੈਣੀ ਸਮੇਤ ਸੱਤ ਮੁਲਜ਼ਮਾਂ ਦੇ ਖਾਤਿਆਂ ਵਿਚ ਕਰੋੜਾਂ ਰੁਪਏ ਦੇ ਲੈਣ ਦੇਣ ਬਾਰੇ ਅਹਿਮ ਦਸਤਾਵੇਜ਼ ਜੋ ਕਿ ਵਿਜੀਲੈਂਸ ਨੂੰ ਪਿਛਲੇ ਦਿਨੀਂ ਛਾਪੇ ਮਾਰੀ ਦੌਰਾਨ ਮਿਲੇ ਸਨ, ਈ.ਡੀ. ਨੂੰ ਸੌਂਪ ਦਿੱਤੇ ਗਏ ਹਨ। ਈ ਡੀ ਵਲੋਂ ਮੁਲਜ਼ਮਾਂ ਦੇ ਖਾਤਿਆਂ ਨੂੰ ਸੀਜ਼ ਕਰਵਾ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button