Breaking NewsD5 specialIndiaNewsTop News

ਆਂਧਰਾ ਪ੍ਰਦੇਸ਼: ਟਰੱਕ ਤੇ ਲਾੱਰੀ ਵਿਚਾਲੇ ਟੱਕਰ, ਗਈਆਂ ਕਈ ਜਾਨਾਂ

ਆਂਧਰਾ ਪ੍ਰਦੇਸ਼: ਪਾਲਨਾਡੂ ਜ਼ਿਲੇ ਵਿੱਚ ਦਰਦਨਾਕ ਸੜਕ ਹਾਦਸਾ ਹੋ ਗਿਆ। ਟਰੱਕ ਅਤੇ ਲਾਰੀ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ ਜਿਸ ਤੋਂ ਬਾਅਦ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਲੋਕਾਂ ਨੂੰ ਨਰਸਰਾਓਪੇਟ ਦੇ ਗੁਰਜਾਲਾ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button