Breaking NewsD5 specialIndiaNewsPunjabTop News

ਅੱਜ Pathankot ‘ਚ ‘ਤਿਰੰਗਾ ਯਾਤਰਾ’ ਦੀ ਅਗਵਾਈ ਕਰਨਗੇ Arvind Kejriwal, ਪੰਜਾਬੀਆਂ ਨੂੰ ਦੇਣਗੇ ਚੌਥੀ ਗਾਰੰਟੀ

ਪਠਾਨਕੋਟ/ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅੱਜ ਇੱਕ ਦਿਨਾਂ ਪੰਜਾਬ ਦੌਰੇ ‘ਤੇ ਪਠਾਨਕੋਟ ਆਉਣਗੇ। ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਕੇਜਰੀਵਾਲ ਦਾ ਇਹ ਦੌਰਾ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਮਰਪਿਤ ਹੋਵੇਗਾ। ਇਸਦੇ ਨਾਲ ਹੀ ਕੇਜਰੀਵਾਲ ਪੰਜਾਬ ਅਤੇ ਪੰਜਾਬੀਆਂ ਨੂੰ ਚੌਥੀ ਗਾਰੰਟੀ ਵੀ ਦੇਣਗੇ। ਭਗਵੰਤ ਮਾਨ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਪਠਾਨਕੋਟ ‘ਚ ਦੁਪਹਿਰ ਦੇ ਸਮੇਂ ਪਹੁੰਚਣਗੇ।

Kisan Bill 2020 : ਕਸੂਤੇ ਫਸੇ ਵਿਧਾਇਕ, ਕਿਸਾਨਾਂ ਨੇ ਘੇਰਿਆ ਅਕਾਲੀਆਂ ਦਾ ਪ੍ਰਧਾਨ, ਖੇਤੀ ਕਾਨੂੰਨ ਕਿਉਂ ਹੋਏ ਰੱਦ ?

ਇਸ ਤੋਂ ਬਾਅਦ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ‘ਤੇ ਪਾਰਟੀ ਵੱਲੋਂ ਆਯੋਜਿਤ ‘ਤਿਰੰਗਾ ਯਾਤਰਾ’ ਦੀ ਅਗਵਾਈ ਕਰਨਗੇ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਦੌਰੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੂਰੇ ਸ਼ਹਿਰ ਨੂੰ ਸਜਾ ਦਿੱਤਾ ਹੈ। ਪਾਰਟੀ ਨੇ ਜਗ੍ਹਾ – ਜਗ੍ਹਾ ‘ਤੇ ਹੋਰਡਿੰਗਸ ਲਗਾਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button