Breaking NewsD5 specialEntertainmentNewsTop News

ਅੱਜ ਵਿਆਹ ਦੇ ਬੰਧਨ ‘ਚ ਬੱਝ ਜਾਣਗੇ Katrina Kaif ਤੇ ਅਦਾਕਾਰ Vicky Kaushal

ਟਾਂਡਾ ਉੜਮੁੜ: ਬਾਲੀਵੁੱਡ ਅਦਾਕਾਰਾ Katrina Kaif ਅਤੇ ਅਦਾਕਾਰ Vicky Kaushal ਅੱਜ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦੱਸ ਦਈਏ ਕਿ 7 ਦਸੰਬਰ ਤੋਂ ਦੋੋਵਾਂ ਦੇ ਵਿਆਹ ਦੀਆ ਰਸਮਾਂ ਚੱਲ ਰਹੀਆਂ ਹਨ ਅਤੇ ਅੱਜ ਉਹ ਦਿਨ ਆ ਹੀ ਗਿਆ ਜਦੋਂ Katrina Kaif ਅਤੇ Vicky Kaushal ਦਾ ਵਿਆਹ ਹੋਵੇਗਾ। ਵਿੱਕੀ ਕੌਸ਼ਲ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਦਾ ਰਹਿਣ ਵਾਲਾ ਹੈ।

Punjab Roadways Strike : ਕੀ ਚੋਣਾਂ ਤੋਂ ਪਹਿਲਾਂ ਕੱਚੇ ਕਾਮੇ ਹੋਣਗੇ ਪੱਕੇ || D5 Channel Punjabi

Katrina Kaif ਬਾਲੀਵੁੱਡ ਐਕਸ਼ਨ ਡਾਇਰੈਕਟਰ Sham Kaushal ਦੀ ਨੂੰਹ ਬਣਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਜਸਥਾਨ ਦੇ ਬਰਵਾਰੇ ਕਿਲ੍ਹੇ ਦੇ 7 ਸਟਾਰ ‘ਰਿਜ਼ੋਰਟ ਸਿਕਸ ਸੈਂਸ’ ਵਿੱਚ Vicky ਅਤੇ Katrina ਦਾ ਵਿਆਹ ਹੋ ਰਿਹਾ ਹੈ। ਇਸ ਵਿਆਹ ਵਿੱਚ ਸਾਰਾ ਕੁੱਝ ਪ੍ਰਾਈਵੇਟ ਰੱਖਿਆ ਹੋਇਆ ਹੈ ਵਿਆਹ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਫੋਨ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button