Breaking NewsD5 specialEntertainmentNews

ਅੱਜ ਰਿਲੀਜ਼ ਹੋ ਰਹੀ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਂਨਜ਼ ਕਾਫ਼ੀ ਮਾਯੂਸ ਹਨ ਪਰ ਉਨ੍ਹਾਂ ਦੇ ਲਈ ਆਪਣੇ ਪਸੰਦੀ ਦਾ ਅਦਾਕਾਰ ਨੂੰ ਫਿਰ ਤੋਂ ਯਾਦ ਕਰਨ ਲਈ ਇੱਕ ਖਾਸ ਵਜ੍ਹਾ ਹੈ। ਅੱਜ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਦਿਲ ਬੇਚਾਰਾ’ ਰਿਲੀਜ਼ ਹੋ ਰਹੀ ਹੈ। ਖਾਸ ਗੱਲ ਹੈ ਕਿ ਸੁਸ਼ਾਂਤ ਦੀ ਮੌਤ ਤੋਂ ਪਹਿਲਾਂ, ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ ਓਨੇ ਫਾਲੋਅਰਸ ਨਹੀਂ ਸਨ ਜਿੰਨੇ ਹੁਣ ਉਨ੍ਹਾਂ ਦੇ ਹੈਂਡਲ ‘ਤੇ ਹਨ। ਉਨ੍ਹਾਂ ਦੀ ਫੈਨ ਫੋਲੋਇੰਗ ਲਗਾਤਾਰ ਵੱਧ ਰਹੀ ਹੈ।

ਢੀਂਡਸਾ ਦੀ ਸ਼ਹਿ ‘ਤੇ ਜੀ.ਕੇ ਦੀ ਦਹਾੜ ਅੰਮ੍ਰਿਤਸਰ ਪੁੱਜ ਕੇ ਕੀਤੇ ਵੱਡੇ ਖੁਲਾਸੇ ‘ਦਿੱਲੀ ਚੋਂ ਬਾਦਲਾਂ ਨੂੰ ਭਜਾਵਾਂਗੇ’

ਅੱਜ ਜਦੋਂ ਅਦਾਕਾਰ ਦੀ ਆਖਰੀ ਫਿਲਮ ਰਿਲੀਜ਼ ਹੋ ਰਹੀ ਹੈ, ਜਿਸਨੂੰ ਲੈ ਕੇ ਫੈਂਨਜ਼ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਇਸ ‘ਚ ਸੁਸ਼ਾਂਤ ਦੇ ਕਰੀਬੀ ਦੋਸਤ ਮਹੇਸ਼ ਸ਼ੈੱਟੀ ਨੇ ਉਨ੍ਹਾਂ ਨੂੰ ਯਾਦ ਕੀਤਾ। ਸੁਸ਼ਾਂਤ ਸਿੰਘ ਰਾਜਪੂਤ ਅਤੇ ਮਹੇਸ਼ ਸ਼ੈੱਟੀ ਕਰੀਬੀ ਦੋਸਤ ਸਨ। ਮਹੇਸ਼ ਉਨ੍ਹਾਂ ਦੋ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਸੁਸ਼ਾਂਤ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਬੁਲਾਇਆ ਸੀ। ਸੁਸ਼ਾਂਤ ਦੀ ਆਖਰੀ ਫਿਲਮ ਅੱਜ ਰਿਲੀਜ਼ ਹੋ ਰਹੀ ਹੈ।

ਪੁਰਾਣੇ ਜਥੇਦਾਰ ‘ਤੇ ਭੜਕਿਆ ਦਾਦੂਵਾਲ!ਸਲਾਬਤਪੁਰੇ ਡੇਰੇ ਤੋਂ ਚੱਕਿਆ ਪਰਦਾ

ਮਹੇਸ਼ ਨੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਤੁਹਾਡੇ ਲਈ ਮੇਰੇ ਦਿਲ ‘ਚ ਹਮੇਸ਼ਾ ਬਹੁਤ ਹੀ ਖਾਸ ਜਗ੍ਹਾ ਰਹੇਗੀ। ਅਸੀਂ ਸਾਰੇ ਤੁਹਾਨੂੰ ਯਾਦ ਕਰ ਰਹੇ ਹਾਂ ਭਰਾ। ਅਸੀਂ ਸਾਰੇ ਇਸਨੂੰ ਹੋਰ ਵੀ ਖਾਸ ਬਣਾਉਣਾ ਚਾਹੁੰਦੇ ਹਾਂ। ਮੇਕਰਸ ਸੁਸ਼ਾਂਤ ਦੀ ਆਖਰੀ ਫਿਲਮ ਦਿਲ ‘ਬੇਚਾਰਾ ਸ਼ਰਧਾਂਜਲੀ ਦੇ ਰੂਪ ‘ਚ ਰਿਲੀਜ਼ ਕਰਨ ਜਾ ਰਹੇ ਹਾਂ। ਇਹ 24 ਜੁਲਾਈ ਯਾਨੀ ਅੱਜ ਸ਼ਾਮ 7.30 ਵਜੇ ਫਿਲਮ ਸਟਰੀਮ ਹੋਣ ਜਾ ਰਹੀ ਹੈ।

 

View this post on Instagram

 

So much has been left unanswered and there’s so much more left to talk. I’ll tell you all about it, when I see you again !!!💔

A post shared by Mahesh Shetty (@memaheshshetty) on

ਇਸਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹਾਟਸਟਾਰ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫਿਲਮ ‘ਚ ਦਿੱਗਜ਼ ਸੰਗੀਤਕਾਰ ਏ ਆਰ ਰਹਿਮਾਨ ਨੇ ਮਿਊਜ਼ਿਕ ਦਿੱਤਾ ਹੈ। ਫਿਲਮ ਦੇ ਗੀਤ ਪਹਿਲਾਂ ਹੀ ਫੈਂਨਜ਼ ਦੇ ਦਿਲਾਂ ‘ਚ ਵਸ ਗਏ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ‘ਚ ਉਨ੍ਹਾਂ ਦੇ ਫੈਂਨਜ਼ ਆਪਣੀ ਕਾਲਰ ਟਿਊਨ ‘ਤੇ ਫਿਲਮ ‘ਦਿਲ ਬੇਚਾਰਾ’ ਦਾ ਟਾਇਟਲ ਟ੍ਰੈਕ ਸੈੱਟ ਕਰਕੇ ਆਪਣੇ ਪਸੰਦੀ ਦਾ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button