Breaking NewsD5 specialIndiaNewsPunjab

ਅੱਜ ਤੋਂ ਲੱਖਾਂ ਸਮਾਰਟਫੋਨਾਂ ‘ਤੇ ਬੰਦ ਹੋ ਰਿਹੈ WhatsApp

ਨਵੀਂ ਦਿੱਲੀ : Facebook ਦੇ ਮਾਲਿਕਾਨਾ ਹੱਕ ਵਾਲੀ ਮੋਬਾਇਲ ਮੈਸੇਜਿੰਗ ਐਪ WhatsApp ਅੱਜ ਤੋਂ ਲੱਖਾਂ ਸਮਾਰਟਫੋਨਾਂ ‘ਤੇ ਕੰਮ ਕਰਨਾ ਬੰਦ ਕਰ ਦੇਵੇਗੀ। WhatsApp ਨੇ 1 ਜਨਵਰੀ ਤੋਂ ਦੁਨੀਆ ਦੇ ਸਾਰੇ ਵਿੰਡੋਜ਼ ਸਮਾਰਟਫੋਨਾਂ ‘ਤੇ ਸਪੋਰਟ ਦੇਣਾ ਬੰਦ ਕਰ ਦਿੱਤਾ ਹੈ ਅਤੇ ਹੁਣ ਵਾਰੀ Android ਅਤੇ iOS ਸਮਾਰਟਫੋਨਾਂ ਦੀ ਹੈ। ਕੰਪਨੀ ਨੇ ਆਪਣੇ ਇਸ ਕਦਮ ਨੂੰ ਆਪਣੇ ਯੂਜ਼ਰਸ ਦੀ ਸੁਰੱਖਿਆ ਦੇ ਲਈ ਕਾਫ਼ੀ ਅਹਿਮ ਦੱਸਿਆ ਹੈ। ਜੇਕਰ ਤੁਹਾਡਾ ਵੀ ਫੋਨ ਇਨ੍ਹਾਂ ਸਮਾਰਟਫੋਨਾਂ ਦੀ ਲਿਸਟ ‘ਚ ਸ਼ਾਮਿਲ ਹੈ।

ਲਓ ਜੀ ਹੋ ਗਿਆ ਵੱਡਾ ਧਮਾਕਾ, ਰਲ ਗਏ ਜਾਖੜ ‘ਤੇ ਢੀਂਡਸਾ, ਕਾਂਗਰਸ ਕਰੇਗੀ ਢੀਂਡਸਾ ਦੀ ਮਦਦ!

ਜਿਨ੍ਹਾਂ ‘ਤੇ ਅੱਜ ਤੋਂ WhatsApp ਕੰਮ ਕਰਨਾ ਬੰਦ ਕਰ ਰਿਹਾ ਹੈ ਤਾਂ ਸੰਭਲ ਜਾਓ ਕਿਉਂਕਿ ਆਉਣ ਵਾਲੇ ਦਿਨਾਂ ‘ਚ ਤੁਸੀ ਆਪਣਿਆਂ ਨੂੰ ਨਾ ਤਾਂ ਮੈਸੇਜ ਕਰ ਸਕੋਗੇ ਨਾ ਹੀ ਵੀਡੀਓ ਕਾਲ।WhatsApp ਦੇ ਆਫੀਸ਼ੀਅਲ ਸਪੋਰਟ ਬਲਾਗ ‘ਚ ਦੱਸਿਆ ਗਿਆ ਹੈ ਕਿ ਹੁਣ ਐਡਰਾਇਡ 2.3.7 ਜਾਂ ਇਸਤੋਂ ਪੁਰਾਣੇ ਵਰਜਨ ਅਤੇ iOS 8 ਜਾਂ ਇਸ ਤੋਂ ਪੁਰਾਣੇ ਵਰਜਨ ‘ਤੇ ਵੀ ਸਪੋਰਟ ਬੰਦ ਕਰ ਦਿੱਤਾ ਜਾਵੇਗਾ।

Sukhbir Badal ਦਾ ਵੱਡਾ ਐਕਸ਼ਨ, ਢੀਂਡਸਿਆ ਦੀ ਵਧਾਈ ਮੁਸ਼ਕਿਲ, ਖੇਡਿਆ ਸਭ ਤੋਂ ਵੱਡਾ ਦਾਅ

ਇੰਨਾ ਹੀ ਨਹੀਂ ਇਸ ਆਪਰੇਟਿੰਗ ਸਿਸਟਮ ਦੇ ਯੂਜ਼ਰਸ ਚਾਹੁਣ ਤਾਂ ਨਵਾਂ ਅਕਾਊਂਟ ਨਾ ਬਣਾ ਸਕਣਗੇ ਨਾਲ ਹੀ ਮੌਜੂਦਾ ਅਕਾਊਂਟ ਦੀ ਰੀਵੈਰੀਫਿਕੇਸ਼ਨ ਨਹੀਂ ਹੋ ਸਕੇਗੀ। ਕੰਪਨੀ ਨੇ ਕਿਹਾ ਹੈ ਕਿ ਐਂਡਰਾਇਡ ਅਤੇ iOS 8 ਸਮਾਰਟਫੋਨਾਂ ‘ਤੇ 1 ਫਰਵਰੀ 2020 ਤੋਂ ਵੱਟਸਐਪ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਇਸਦਾ ਕਾਰਨ ਇਹ ਹੈ ਕਿ ਲਗਾਤਾਰ ਨਵੇਂ ਆਪਰੇਟਿੰਗ ਸਿਸਟਮ ਅਨੁਸਾਰ ਵੱਟਸਐਪ ਵਿੱਚ ਵੀ ਅਪਡੇਟਸ ਆ ਰਹੇ ਹਨ ਇਸ ਤੋਂ ਬਾਅਦ ਇਹ ਪੁਰਾਣੇ ਆਪਰੇਟਿੰਗ ਸਿਸਟਮ ‘ਚ ਕੰਮ ਨਹੀਂ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button