Breaking NewsD5 specialNewsSportsTop News

ਅੱਜ ਤੋਂ ਕਪਤਾਨ Ajinkya Rahane ਤੇ ਕੋਚ Rahul Dravid ਦਾ ਲਿਟਮਸ ਟੈਸਟ ਹੋਵੇਗਾ ਸ਼ੁਰੂ

ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਇਸ ਵਾਰ ਟੀਮ ਇੰਡੀਆ ਦੀ ਕਮਾਨ Ajinkya Rahane ਦੇ ਹੱਥਾਂ ‘ਚ ਹੋਵੇਗੀ ਜਦਕਿ ਕੋਚ ਵੀ ਰਵੀ ਸ਼ਾਸਤਰੀ ਨਹੀਂ ਸਗੋਂ ਸਾਬਕਾ ਦਿੱਗਜ Rahul Dravid ਹੋਣਗੇ। ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਟੈਸਟ ਮੈਚ ਲਈ ਉਤਰੇਗੀ। ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ ਵਿੱਚ ਕੋਚ ਅਤੇ ਕਪਤਾਨ ਟੀਮ ਲਈ ਵੱਖਰੀ ਯੋਜਨਾ ਲੈ ਕੇ ਆਉਣਗੇ।

Kisan Bill 2020 : ਅੰਦੋਲਨ ਨਾਲ ਜੁੜੀ ਮਾੜੀ ਖ਼ਬਰ, ਵਾਪਰਿਆ ਵੱਡਾ ਭਾਣਾ || D5 Channel Punjabi

Ajinkya Rahane ਦੀ ਕਪਤਾਨੀ ਵਿੱਚ ਭਾਰਤੀ ਟੀਮ ਗ੍ਰੀਨਪਾਰਕ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ ਭਾਰਤ-ਨਿਊਜ਼ੀਲੈਂਡ ਟੈਸਟ ਮੈਚ ਵਿੱਚ ਆਪਣੇ ਅਜੇਤੂ ਰਿਕਾਰਡ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਇਹ ਟੈਸਟ ਮੈਚ ਕਪਤਾਨ ਰਹਾਣੇ ਦੇ ਨਾਲ ਕੋਚ Rahul Dravid ਦੀ ਕੋਚਿੰਗ ਦੀ ਵੀ ਪ੍ਰੀਖਿਆ ਲਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button