Breaking NewsD5 specialNewsPunjabTop News

ਅੰਮ੍ਰਿਤਸਰ ‘ਚ ਹੋਇਆ ਨਵਜੋਤ ਸਿੱਧੂ ਦਾ ਵਿਰੋਧ, ਖੇਤਰ ਦੀ ਅਣਦੇਖੀ ‘ਤੇ ਲੋਕਾਂ ਨੇ ਜਤਾਈ ਨਾਰਾਜ਼ਗੀ

ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਹਲਕੇ ‘ਚ ਸਥਾਨਕ ਲੋਕਾਂ ਦੀ ਨਾਰਾਣਗੀ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਸਿੱਧੂ ਇੱਥੇ 100 ਫੁੱਟੀ ਰੋਡ ‘ਤੇ ਰਾਮ ਮੰਦਿਰ ਗੇਟ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਸਨ। ਇਸ ਦੌਰਾਨ ਖੇਤਰ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਗਾ ਕੇ ਲੋਕਾਂ ਨੇ ਕਾਂਗਰਸ ਦੇ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ।

Farmers Protest ਕਿਸਾਨਾਂ ਦੇ ਡੰਡੇ ਮਾਰਨ ਵਾਲੇ SHO ‘ਤੇ ਵੱਡਾ ਐਕਸ਼ਨ !ਬਾਹਰ ਨਿਕਲਣਾ ਹੋਇਆ ਬੰਦ!D5 Channel Punjabi

ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਕਾਊਂਸਲਰ ਨੇ ਇੱਥੇ ਨਾਜ਼ਾਇਜ ਕਬਜ਼ਾ ਕਰ ਰੱਖਿਆ ਹੈ ਪਰ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਬਾਦਲ ਕਬਜ਼ਾ ਕਰ ਸਕਦਾ ਹੈ ਤਾਂ ਉਨ੍ਹਾਂ ਦਾ ਕਾਊਂਸਲਰ ਕਿਉਂ ਨਹੀਂ। ਇਸ ਗੱਲ ਤੋਂ ਨਾਰਾਜ਼ ਲੋਕਾਂ ਨੇ ਆਪਣੀਆਂ ਦੁਕਾਨਾਂ ਤੋਂ ਹੀ ਸਿੱਧੂ ਦੇ ਖਿਲਾਫ ਸਖਤ ਵਿਰੋਧ ਜਤਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button