D5 specialIndiaInternationalNewsPoliticsPunjab

ਅੰਮ੍ਰਿਤਸਰ ‘ਚ ਸਿੱਧੂ ਅਤੇ ਇਮਰਾਨ ਦੇ ਲੱਗੇ ਪੋਸਟਰ -ਕਿਹਾ ਗਿਆ ਅਸਲੀ ਹੀਰੋ

ਅੰਮ੍ਰਿਤਸਰ ਵਿੱਚ ਥਾਂ ਥਾਂ ‘ਤੇ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੇ ਪੋਸਟਰ ਲਾਏ ਗਏ ਹਨ | ਇਹਨਾਂ ਪੋਸਟਰਾਂ ਤੇ ਲਿਖਿਆ ਹੋਇਆ ਹੈ ‘ਅਸਲੀ ਹੀਰੋ’ | ਸਿੱਧੂ ਅਤੇ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘੇ ਦਾ ਅਸਲੀ ਹੀਰੋ ਮੰਨਿਆ ਗਿਆ ਹੈ |ਕਿਉਂਕਿ ਜਦੋ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸਨ | ਤਾਂ ਇਹਨਾਂ ਨੇ ਕਰਤਾਰਪੁਰ ਲਾਂਘਾ ਖੋਲਣ ਦੀ ਗੱਲ ਕਰੀ ਸੀ | ਅਤੇ ਇਮਰਾਨ ਖਾਨ ਨੇ ਇਸ ਗੱਲ ਨੂੰ ਮੰਨ ਲਿਆ ਸੀ | ਇਸਤੋਂ ਬਾਅਦ ਵੀ ਸਭ ਤੋਂ ਪਹਿਲਾ ਸੱਦਾ ਇਮਰਾਨ ਖਾਨ ਨੇ ਸਿੱਧੂ ਨੂੰ ਹੀ ਭੇਜਿਆ | ਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੇ ਸਿੱਧੂ ਦਾ ਪਾਕਿਸਤਾਨ ਜਾਣਾ ਅਜੇ ਤੱਕ ਵੀ ਕਲੀਅਰ ਨਹੀਂ ਕੀਤਾ |

Published by: Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button