PunjabPunjabTop News

ਅੰਮ੍ਰਿਤਪਾਲ ਸਿੰਘ ਨੇ UK ਦੇਸ਼ ਤੋਂ ਮੰਗੀ ਸੀ ਨਾਗਰਿਕਤਾ

ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਨੇ ਯੂਨਾਈਟਡ ਕਿੰਗਡਮ (ਯੂ ਕੇ) ਵਿਚ ਨਾਗਰਿਕਤਾ ਦੇਣ ਦੀ ਅਰਜ਼ੀ ਦਾਇਰ ਕੀਤੀ ਹੈ। ਇਹ ਅਰਜ਼ੀ ਫਰਵਰੀ ਮਹੀਨੇ ਵਿਚ ਦਾਇਰ ਕੀਤੀ ਗਈ ਸੀ। ਨਿਊਜ਼ 18 ਦੀ ਰਿਪੋਰਟ ਮੁਤਾਬਕ ਉਸਨੇ ਯੂ ਕੇ ਦੀ ਨਾਗਰਿਕ ਕਿਰਨਦੀਪ ਕੌਰ ਨਾਲ ਆਪਣੇ ਵਿਆਹ ਦੇ ਆਧਾਰ ’ਤੇ ਯੂ ਕੇ ਦੀ ਨਾਗਰਿਕਤਾ ਮੰਗੀ ਹੈ। 

Amritpal ਦੇ ਸਾਥੀਆਂ ਦੀ ਤਾਜ਼ਾ ਵੀਡੀਓ, ਸੁੰਨਸਾਨ ਥਾਂ ‘ਤੇ ਚੱਲਦੀ ਸੀ ਪ੍ਰੈਕਟਿਸ | D5 Channel Punjabi

ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦੰਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਅਰਜ਼ੀ ਬ੍ਰਿਟਿਸ਼ ਅਧਿਕਾਰੀਆਂ ਕੋਲ ਪੈਂਡਿੰਗ ਪਈ ਹੈ ਤੇ ਹਾਲੇ ਇਸ ਮਾਮਲੇ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਇਹਨਾਂ ਅਧਿਕਾਰੀਆਂ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਇਹ ਸਮਝ ਲੱਗ ਗਈਸੀ  ਕਿ ਉਸਦੇ ਖਿਲਾਫ ਸਥਾਨਕ ਅਧਿਕਾਰੀਆਂ ਤੇ ਸਭਿਅਕ ਸਮਾਜ ਵਿਚ ਮਾਹੌਲ ਬਣਦਾ ਜਾ ਰਿਹਾ ਹੈ। ਸਿੱਖ ਕੌਮ ਉਸਨੂੰ ਠੁਕਰਾ ਚੁੱਕੀ ਹੈ, ਇਸ ਵਾਸਤੇ ਉਹ ਸੁਰੱਖਿਅਤ ਯੂ ਕੇ ਪਹੁੰਚਣਾ ਚਾਹੁੰਦਾ ਸੀ। 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button