Breaking NewsD5 specialIndiaNewsPoliticsPunjab

ਅਸਤੀਫੇ ਤੋਂ ਬਾਅਦ ਨਾਜਰ ਸਿੰਘ ਮਾਨਸ਼ਾਹੀਆ ਦੀ ਆਡੀਓ ਵਾਇਰਲ, ਅੱਕੇ ਲੋਕਾਂ ਨੂੰ ਲਾ ਲਿਆ ਮਾਨਸ਼ਾਹੀਆ ਨੂੰ ਫੋਨ (ਵੀਡੀਓ)

ਬੀਤੇ ਦਿਨ ਆਪ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵਲੋਂ ਝਾੜੂ ਦਾ ਪੱਲਾ ਛੱਡ ਕਾਂਗਰਸ ‘ਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਆਪਣੀ ਵਿਧਾਇਕੀ ਤੋਂ ਅਸਤੀਫਾ ਵੀ ਦੇ ਦਿੱਤਾ ਪਰ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਕਾਫੀ ਭੂਚਾਲ ਆ ਗਿਆ। ਲੋਕਾਂ ਵਲੋਂ ਕਾਫੀ ਰੋਸ ਜਾਹਰ ਕੀਤਾ ਜਾ ਰਿਹਾ ਏਸੇ ਦੌਰਾਨ ਇਕ ਆਡੀਓ ਵੀ ਵਾਇਰਲ ਹੋਈ ਹੈ।

Read Also ਹਾਈਕਮਾਨ ਨਾਲ ਗੱਲਬਾਤ ਕਰਨ ਲਈ ਖਹਿਰਾ ਗਰੁੱਪ ਨੇ ਖੋਲ੍ਹੇ ਦਰਵਾਜ਼ੇ

ਜਿਸ ‘ਚ ਫੋਨ ਤੇ ਗੱਲ ਕਰ ਰਿਹਾ ਵਿਅਕਤੀ ਨਾਜਰ ਸਿੰਘ ਮਾਨਸ਼ਾਹੀਆ ਨੂੰ ਕਾਫੀ ਮੰਦਾ ਚੰਗਾ ਬੋਲਦਾ ਨਜਰ ਆ ਰਿਹਾ। ਦੂਜੇ ਪਾਸਿਓ ਗੱਲ ਕਰ ਰਿਹਾ ਵਿਅਕਤੀ ਵੀ ਖੁਦ ਨੂੰ ਮਾਨਸ਼ਾਹੀਆ ਕਹਿ ਰਿਹਾ ਤੇ ਆਪਣੇ ਤੇ ਲੱਗੇ ਇਲਜ਼ਾਮਾਂ ਤੋਂ ਪੱਲਾ ਛੁਡਾ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button