Breaking NewsD5 specialInternationalNewsTop News

ਅਲਬਰਟਾ ‘ਚ ਕੋਵਿਡ -19 ਦੇ ਕੇਸਾਂ ‘ਚ ਹੋਏ ਵਾਧੇ ਨੂੰ ਦੇਖਦਿਆਂ ਨਵੀਆਂ ਹਦਾਇਤਾਂ ਜਾਰੀ

ਕੈਲਗਰੀ : ਅਲਬਰਟਾ ਸਰਕਾਰ ਨੇ ਸੂਬੇ ਅੰਦਰ ਕੋਵਿਡ-19 ਦੇ ਕੇਸਾਂ ‘ਚ ਹੋ ਰਹੇ ਵਾਧੇ ਨੂੰ ਦੇਖਦਿਆਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਅਤੇ ਸਿਹਤ ਮੰਤਰੀ ਟਾਈਲਰ ਸ਼ੈਂਡਰੋ ਵਲੋਂ ਕਿਹਾ ਗਿਆ ਹੈ ਕਿ ਦਫ਼ਤਰਾਂ ‘ਚ ਕੰਮ ਕਰਨ ਵਾਲੇ ਅੰਦਰਲੇ ਇਕੱਠਾਂ ਅਤੇ ਹੋਰ ਅੰਦਰ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।

ਰੁਲਦੂ ਸਿੰਘ ਦਾ ਤੋਮਰ ਨੂੰ ਖੁੱਲ੍ਹਾ ਚੈਲੰਜ ! ਕਿਸਾਨਾਂ ਨਾਲ ਪੰਗਾ ਲਿਆ ਤਾਂ ਹੋਊ ਆਹ ਕੰਮ ! D5 Channel Punjabi

ਉਨ੍ਹਾਂ ਕਿਹਾ ਕਿ ਰੈਸਟੋਰੈਂਟ ਅਤੇ ਬਾਰ ਰਾਤ 10 ਵਜੇ ਬੰਦ ਹੋਇਆ ਕਰਨਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜੇ ਵੈਕਸੀਨ ਨਹੀ ਲਗਵਾਈ ਉਨ੍ਹਾਂ ਨੂੰ ਰੱਬ ਦਾ ਵਾਸਤਾ ਹੈ ਲਗਵਾ ਲਓ। ਜ਼ਿਕਰਯੋਗ ਹੈ ਕਿ ਵੈਕਸੀਨ ਲਗਵਾਉਣ ਵਾਲੇ ਹਰ ਵਿਅਕਤੀ ਨੂੰ 100 ਡਾਲਰ ਦੇਣ ਦਾ ਵੀ ਐਲਾਨ ਵੀ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button