Breaking NewsD5 specialEntertainmentNewsTop News

ਅਮਿਤਾਭ ਬੱਚਨ ਦੀ ਵਿਗੜੀ ਤਬੀਅਤ, ਜ਼ਲਦ ਹੋਵੇਗੀ ਸਰਜਰੀ

ਮੁੰਬਈ : ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਰੋਜ਼ਾਨਾ ਦੀ ਜ਼ਿੰਦਗੀ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹਨ। ਉਹ ਆਪਣੇ ਬਲਾਗ ਦੇ ਜ਼ਰੀਏ ਵੀ ਆਪਣੀਆਂ ਭਾਵਨਾਵਾਂ ਨੂੰ ਫੈਂਨਜ਼ ਨਾਲ ਸ਼ੇਅਰ ਕਰਦੇ ਹਨ। ਆਪਣੇ ਹਾਲ ਦੇ ਇੱਕ ਬਲਾਗ ‘ਚ ਉਨ੍ਹਾਂ ਨੇ ਇੱਕ ਅਜਿਹਾ ਖੁਲਾਸਾ ਕੀਤਾ ਹੈ, ਜਿਸ ਦੇ ਨਾਲ ਉਨ੍ਹਾਂ ਦੇ  ਫੈਂਨਜ਼ ਨੂੰ ਉਨ੍ਹਾਂ ਦੀ ਚਿੰਤਾ ਹੋਣ ਲੱਗੀ ਹੈ।

ਫਿਰ ਹੋਇਆ ਟਿੱਕਰੀ ਬਾਰਡਰ ‘ਤੇ ਵੱਡਾ ਕੰਮ !ਹੋ ਗਏ ਕਿਸਾਨ ਇਕੱਠੇ !ਦੇਖਦੀ ਰਹਿ ਗਈ ਪੁਲਿਸ !

ਬਿੱਗ ਬੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਬੀਅਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਵੇਗੀ। ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਸਿਰਫ ਇੱਕ ਹੀ ਲਾਈਨ ਲਿਖੀ ਹੈ। ਇਸ ਇੱਕ ਲਾਈਨ ਨੇ ਸਾਰਿਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਲਾਗ ‘ਚ ਲਿਖਿਆ, ਮੈਡੀਕਲ ਕੰਡੀਸ਼ਨ…ਸਰਜਰੀ.. ਮੈਂ ਲਿਖ ਨਹੀਂ ਸਕਦਾ। ਅਮਿਤਾਭ ਬੱਚਨ ਨੇ ਇਹ ਬਲਾਗ 27 ਫਰਵਰੀ ਨੂੰ ਲਿਖਿਆ ਹੈ। ਬਿੱਗ ਬੀ ਦਾ ਇਹ ਬਲਾਗ ਦੇਖਣ ਤੋਂ ਬਾਅਦ ਫੈਂਨਜ਼ ਉਨ੍ਹਾਂ ਦੀ ਚਿੰਤਾ ਕਰ ਰਹੇ ਹਾਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button