Breaking NewsD5 specialInternationalNewsSportsTop News

ਅਮਰੀਕੀ Figure Skater Chen ਨੇ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ

ਬੀਜਿੰਗ : ਅਮਰੀਕਾ ਦੇ ਮੌਜੂਦਾ ਅਤੇ ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਫਿਗਰ ਸਕੇਟਰ ਨਾਥਨ ਚੇਨ ਨੇ ਮੰਗਲਵਾਰ ਨੂੰ 113.97 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਵਿੰਟਰ ਓਲੰਪਿਕ ਖੇਡਾਂ ‘ਚ ਸੋਨ ਤਮਗਾ ਜਿੱਤਿਆ। ਜਾਪਾਨ ਦੀ ਯੁਮਾ ਕਾਗਿਆਮਾ ਨੇ 108.12 ਦੇ ਸਕੋਰ ਨਾਲ ਚਾਂਦੀ ਅਤੇ ਉਨ੍ਹਾਂ ਦੇ ਹਮਵਤਨ ਸਕੈਟਰ ਸ਼ੋਮਾ ਉਨੋ ਨੇ 105 . 90 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ।

Punjab Election: Sukhbir Badal ਤੇ Majithia ਹੋਏ ਇਕੱਠੇ, Sidhu-Channi ਦੀ ਬਣਾਤੀ ਰੇਲ | D5 Channel Punjabi

ਸੋਨ ਤਮਗਾ ਜਿੱਤਣ ਤੋਂ ਬਾਅਦ ਚੇਨ ਨੇ ਅਮਰੀਕੀ ਪ੍ਰਸਾਰਕ NBC ਨੂੰ ਕਿਹਾ, ਮੈਂ ਬਹੁਤ ਉਤਸ਼ਾਹਿਤ ਹਾਂ। ਪਿਛਲੀਆਂ ਓਲੰਪਿਕ ਖੇਡਾਂ ਵਿਚ , ਮੇਰੇ ਦੋਵੇਂ ਛੋਟੇ ਇਵੈਂਟ ਉਸ ਤਰੀਕੇ ਨਾਲ ਨਹੀਂ ਚੱਲੇ ਸਨ, ਜਿਸ ਤਰ੍ਹਾਂ ਮੈਂ ਚਾਹੁੰਦਾ ਸੀ। ਸੋਨ ਤਮਗਾ ਜਿੱਤ ਕੇ ਸੱਚਮੁੱਚ ਚੰਗਾ ਲੱਗਦਾ ਹੈ । ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button