Breaking NewsD5 specialInternationalNews

ਅਮਰੀਕਾ ਨੇ ਚੀਨ ਤੋਂ ਬਾਅਦ ਉਸਦੇ ਦੋਸਤ ਪਾਕਿਸਤਾਨ ਨੂੰ ਵੀ ਦਿੱਤਾ ਝਟਕਾ

ਵਾਸ਼ਿੰਗਟਨ : ਅਮਰੀਕਾ ਨੇ ਚੀਨ ਤੋਂ ਬਾਅਦ ਹੁਣ ਉਸਦੇ ਖਾਸ ਦੋਸਤ ਪਾਕਿਸਤਾਨ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਜਾਂ ਪੀਆਈਏ ਦੇ ਚਾਰਟਰ ਜਹਾਜ਼ਾਂ ਦੇ ਅਮਰੀਕਾ ਆਉਣ ‘ਤੇ ਰੋਕ ਲਾ ਦਿੱਤੀ ਹੈ।

ਨਾ ਸਿਰ ‘ਤੇ ਛੱਤ, ਨਾ ਖਾਣ ਨੂੰ ਰੋਟੀ, ਸੁਣੋ ਇਨ੍ਹਾਂ ਧੀਆਂ ਦੀ ਪੁਕਾਰ

ਅਮਰੀਕੀ ਆਵਾਜਾਈ ਮੰਤਰਾਲੇ ਨੇ ਪਾਕਿਸਤਾਨੀ ਪਾਇਲਟਾਂ ਦੇ ਸਰਟੀਫਿਕੇਟਾਂ ਨੂੰ ਲੈ ਕੇ ਫੈਡਰਲ ਐਵੀਏਸ਼ਨ ਐਡਮਿਨਿਸਟਰੇਸ਼ਨ (ਐਫਏਏ) ਦੀ ਜਤਾਈ ਗਈ ਚਿੰਤਾ ਮਗਰੋਂ ਇਹ ਹੁਕਮ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਵਿੱਚ ਬੀਤੇ ਮਹੀਨੇ ਹੋਈ ਇੱਕ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਸ ਦੇ ਇੱਕ-ਤਿਹਾਈ ਪਾਇਲਟਾਂ ਨੇ ਆਪਣੀ ਯੋਗਤਾ ਸਬੰਧੀ ਗ਼ਲਤ ਜਾਣਕਾਰੀਆਂ ਅਤੇ ਕਾਗ਼ਜ਼ਾਤ ਦਿਖਾਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button