Breaking NewsD5 specialEntertainmentNewsTop News

ਅਭਿਨੇਤਾ Kunal Kapoor ਨੇ ਕੀਤੀ ਪੁਸ਼ਟੀ Naina Bachchan ਨੇ ਦਿੱਤਾ Baby Boy ਨੂੰ ਜਨਮ, Amitabh Bachchan ਬਣੇ ਨਾਨਾ

ਨਵੀਂ ਦਿੱਲੀ : ਅਭਿਨੇਤਾ Kunal Kapoor ਅਤੇ ਉਨ੍ਹਾਂ ਦੀ ਪਤਨੀ Naina Bachchan ਬੱਚੇ ਦੇ ਮਾਤਾ – ਪਿਤਾ ਬਣ ਗਏ ਹਨ। ਇਸਦੀ ਪੁਸ਼ਟੀ ਅਭਿਨੇਤਾ Kunal Kapoor ਨੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ”ਓਮ, ਸਾਰੇ ਸ਼ੁਭਚਿੰਤਕਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਅਸੀਂ ਬੇਬੀ ਬੁਆਏ ਦੇ ਮਾਤਾ-ਪਿਤਾ ਬਣ ਗਏ ਹਾਂ। ਇਸ ਲਈ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ।”

ਕਿਸਾਨਾਂ ਨੇ ਸਰਕਾਰ ਨੂੰ ਫਿਰ ਛੇੜੀ ਕੰਬਣੀ, ਰਾਜੋਆਣੇ ਦੇ ਬਿਆਨ ਨੇ ਭਖਾਈ ਸਿਆਸਤ, ਬਜਟ 2022, ਦੇਖੋ ਕੀ ਹੈ ਖ਼ਾਸ ?

ਕੁਣਾਲ ਦੇ ਇਸ ਪੋਸਟ ਨੂੰ ਸ਼ੇਅਰ ਕਰਨ ਦੀ ਦੇਰ ਹੀ ਸੀ ਕਿ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਅੰਗਦ ਬੇਦੀ, ਦ੍ਰਿਸ਼ਟੀ ਧਾਮੀ, ਸੁਜ਼ੈਨ, ਚਚੇਰੀ ਭੈਣ ਸ਼ਵੇਤਾ ਬੱਚਨ ਸਮੇਤ ਕਈ ਸਿਤਾਰਿਆਂ ਨੇ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਦੱਸ ਦਈਏ ਕਿ Naina Bachchan ਅਮਿਤਾਭ ਬੱਚਨ ਭਤੀਜੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button