Breaking NewsD5 specialEntertainmentNewsSportsTop News

ਅਨੁਸ਼ਕਾ ਸ਼ਰਮਾ ਨੇ ਧੀ ਵਾਮਿਕਾ ਦੇ ਨਾਲ ਚਲਾਈ ਸਾਈਕਲ, ਸ਼ੇਅਰ ਕੀਤਾ ਵੀਡੀਓ

ਮੁੰਬਈ : ਅਦਾਕਾਰਾ ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਅਤੇ ਵਾਮਿਕਾ ਕੋਹਲੀ ਬਾਲੀਵੁੱਡ ਦੇ ਟਿਨਸੇਲ ਟਾਊਨ ਦੇ ਸਭ ਤੋਂ ਪਿਆਰੇ ਪਰਿਵਾਰਾਂ ‘ਚੋਂ ਇਕ ਹਨ। ਹਾਲ ਹੀ ‘ਚ ਕਿਊਟ ਫੈਮਲੀ ਛੁੱਟੀਆਂ ਲਈ ਮਾਲਦੀਵ ਲਈ ਰਵਾਨਾ ਹੋਈ ਸੀ। ਹਾਲਾਂਕਿ ਉਨ੍ਹਾਂ ਨੂੰ ਉਥੋਂ ਵਾਪਸ ਪਰਤਿਆਂ ਅਜੇ ਕੁਝ ਹੀ ਦਿਨ ਹੋਏ ਹਨ, ਅਨੁਸ਼ਕਾ ਉਥੋਂ ਆਪਣੇ ਪਰਿਵਾਰ ਦੇ ਨਾਲ ਬਿਤਾਏ ਕੁਆਲਿਟੀ ਸਮੇਂ ਨੂੰ ਖੂਬ ਮਿਸ ਕਰ ਰਹੀ ਹੈ।

Aghneepath Protest : ਮਾਹੌਲ਼ ਖਰਾਬ, ਹਾਈਅਲਰਟ ਜਾਰੀ, ਚਾਰੇ ਪਾਸੇ ਲੱਗੀ ਪੁਲਿਸ ਹੀ ਪੁਲਿਸ | D5 Channel Punjabi

ਉਥੋਂ ਹੀ ਯਾਦਾਂ ‘ਚ ਖੋਈ ਅਨੁਸ਼ਕਾ ਨੇ ਆਪਣੀਆਂ ਛੁੱਟੀਆਂ ਦੀ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ ਜੋ ਇੰਟਰਨੈੱਟ ‘ਤੇ ਆਉਂਦੇ ਹੀ ਵਾਇਰਲ ਹੋ ਗਈ। ਅਨੁਸ਼ਕਾ ਸ਼ਰਮਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ਜਿਸ ‘ਚ ਉਹ ਸਮੁੰਦਰ ਕਿਨਾਰੇ ਟਰੈਕ ‘ਤੇ ਖੂਬਸੂਰਤ ਲੋਕੇਸ਼ਨ ‘ਤੇ ਸਾਈਕਲਿੰਗ ਦਾ ਮਜ਼ਾ ਲੈਂਦੀ ਦਿਖ ਰਹੀ ਹੈ। ਇਸ ਦੌਰਾਨ ਉਹ ਧੀ ਵਾਮਿਕਾ ਨੂੰ ਆਪਣੇ ਪਿੱਛੇ ਬਿਠਾ ਰਾਈਡਿੰਗ ਕਰਦੀ ਦਿਖੀ।

Aghneepath Protest : Punjab ‘ਚ High Alert ਜਾਰੀ , Bishnoi ਕਰ ਗਿਆ ਵੱਡਾ ਧਮਾਕਾ! ਫਸਾ ਗਏ ਆਹ ਬੰਦੇ!

ਵੀਡੀਓ ਨੂੰ ਸਾਂਝਾ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਕੈਪਸ਼ਨ ‘ਚ ਲਿਖਿਆ-‘ਮੇਰੇ ਪਿਆਰ ਦੋ ਦੇ ਨਾਲ ਸਭ ਤੋਂ ਚੰਗੀਆਂ ਯਾਦਾਂ, ਮੈਨੂੰ ਵਾਪਸ ਲੈ ਚਲੋ। ਲੁਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਅਨੁਸ਼ਕਾ ਸ਼ਰਮਾ ਕਦੇ ਓਰੇਂਜ ਮੋਨੋਕਨੀ ਤਾਂ ਕਦੇ ਪਿੰਕ ਆਊਟਫਿੱਟ ‘ਚ ਬਹੁਤ ਕਿਲਰ ਲੱਗ ਰਹੀ ਹੈ। ਪ੍ਰਸ਼ੰਸਕਾਂ ਨੂੰ ਅਦਾਕਾਰਾ ਦੀ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ਅਤੇ ਉਹ ਕੁਮੈਂਟ ਕਰ ਅਨੁਸ਼ਕਾ ਦੀ ਲੁਕ ਦੀ ਤਾਰੀਫ ਵੀ ਕਰ ਰਹੇ ਹਨ।

 

View this post on Instagram

 

A post shared by AnushkaSharma1588 (@anushkasharma)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button