Breaking NewsD5 specialNewsPunjabTop News

ਅਨਿਲ ਜੋਸ਼ੀ ਨੇ BJP ਦੇ ਨੋਟਿਸ ਦਾ ਦਿੱਤਾ ਜਵਾਬ

ਚੰਡੀਗੜ੍ਹ : ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਪਾਰਟੀ ਵੱਲੋਂ ਜਾਰੀ ਕੀਤੇ ਕਾਰਣ ਦੱਸੋ ਨੋਟਿਸ ਦਾ ਦੋ ਪੰਨਿਆਂ ‘ਚ ਜਵਾਬ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਦੇ ਭੇਜ ਦਿੱਤਾ ਹੈ। ਆਪਣੇ ਜਵਾਬ ‘ਚ ਜੋਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਕੇਂਦਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਨਹੀਂ ਕੀਤੀ।

🔴LIVE| ਕਿਸਾਨਾਂ ਨਾਲ ਗੱਲਬਾਤ ਲਈ ਮੰਤਰੀ ਤੋਮਰ ਤਿਆਰ !ਕਿਸਾਨਾਂ ਨੇ ਘੇਰਿਆ ਕਾਂਗਰਸੀ ਵਿਧਾਇਕ, ਪੁੱਛੇ ਤਿੱਖੇ ਸਵਾਲ!

ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਵੱਲੋਂ ਭਾਜਪਾ ਆਗੂਆਂ ’ਤੇ ਹੋ ਰਹੇ ਹਮਲਿਆਂ ’ਤੇ ਚਰਚਾ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਮੀਟਿੰਗ ਸੱਦਣ ਦਾ ਸੁਝਾਅ ਦਿੱਤਾ ਸੀ ਜੋ ਅਣਸੁਣਿਆ ਕਰ ਦਿੱਤਾ ਗਿਆ। ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ, ਵੱਖ ਵੱਖ ਵਰਗਾਂ ਦੀ ਗੱਲ ਕਰਨਾ ਕੀ ਅਨੁਸ਼ਾਸਨਹੀਣਤਾ ਹੈ ? ਉਹਨਾਂ ਮੀਡੀਆ ‘ਚ ਦਿੱਤੇ ਬਿਆਨਾਂ ਬਾਰੇ ਨੁਕਤਿਆਂ ਅਨੁਸਾਰ ਜਵਾਬ ਵੀ ਦਿੱਤਾ ਹੈ ਤੇ ਸਵਾਲ ਵੀ ਚੁੱਕੇ ਹਨ।

ਪੂਰਾ ਜਵਾਬ ਪੜ੍ਹਨ ਲਈ ਹੇਠਾਂ ਦਿੱਤਾ ਲਿੰਕ ਕਲਿੱਕ ਕਰੋ :

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button