EntertainmentTop News

ਅਦਾਕਾਰ Rasik Dave ਦਾ 65 ਸਾਲ ਦੀ ਉਮਰ ‘ਚ ਦੇਹਾਂਤ

ਮੁੰਬਈ : ਹਿੰਦੀ ਤੇ ਗੁਜਰਾਤੀ ਸ਼ੋਅ ਅਤੇ ਸੀਰੀਅਲ ‘ਚ ਮਸ਼ਹੂਰ ਅਦਾਕਾਰ ਰਸਿਕ ਦਵੇ ਦਾ 65 ਸਾਲ ਦੀ ਉਮਰ ‘ਚ ਮੁੰਬਈ ‘ਚ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਦੀ ਕਿਡਨੀ ਖ਼ਰਾਬ ਹੋ ਗਈ ਸੀ, ਉਹ 15 ਦਿਨ ਤੋਂ ਹਸਪਤਾਲ ‘ਚ ਦਾਖ਼ਲ ਸਨ।

ਦਵੇ ਇਕ ਪ੍ਰਸਿੱਧ ਟੀ.ਵੀ. ਅਦਾਕਾਰ ਸਨ। ਉਨ੍ਹਾਂ ਦਾ ਅਦਾਕਾਰਾ ਕੇਤਕੀ ਦਵੇ ਨਾਲ ਵਿਆਹ ਹੋਇਆ ਸੀ। ਦਸ ਦੇਈਏ ਕਿ ਰਸਿਕ ਦਵੇ ਬਹੁਤ ਹੀ ਪ੍ਰਸਿੱਧ ਗੁਜਰਾਤੀ ਸਟੇਜ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਸਨ। ਉਨ੍ਹਾਂ ਨੇ ਕਈ ਗੁਜਰਾਤੀ ਅਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ।

 

View this post on Instagram

 

A post shared by @t.v.fan_page

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button