ਅਦਾਕਾਰ ਸੋਨੂੰ ਸੂਦ ਦੇ ਘਰ ਮੁੜ ਪਹੁੰਚੀ ਆਈਟੀ ਵਿਭਾਗ ਦੀ ਟੀਮ, 20 ਘੰਟੇ ਤੱਕ ਚੱਲੀ ਛਾਪੇਮਾਰੀ
ਮੁੰਬਈ : ਸੋਨੂੰ ਸੂਦ ਨਾਲ ਜੁੜੇ ਸਥਾਨਾਂ ‘ਤੇ ਉਨ੍ਹਾਂ ਦੇ ਘਰ, ਦਫ਼ਤਰਾਂ ‘ਚ ਬੁੱਧਵਾਰ ਨੂੰ 20 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਆਈਟੀ ਵਿਭਾਗ ਦੀ ਟੀਮ ਅੱਜ ਵੀ ਰੇਡ ਲਈ ਉਨ੍ਹਾਂ ਦੇ ਘਰ ਮੁੰਬਈ ਵਿਖੇ ਪਹੁੰਚੀ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਘਰ ਸਮੇਤ ਕਈ ਹੋਰ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। 20 ਘੰਟਿਆਂ ਤੱਕ ਚੱਲੀ ਛਾਪੇਮਾਰੀ ਦੀ ਟਾਈਮਿੰਗ ਨੂੰ ਲੈ ਕੇ ਸਵਾਲ ੳੇੁੱਠ ਰਹੇ ਹਨ।
Khabran Da Sira🔴LIVE : ਕਿਸਾਨਾਂ ਅੱਗੇ ਝੁਕੀ ਸਰਕਾਰ,ਖੇਤੀ ਕਾਨੂੰਨਾਂ ’ਤੇ ਆਪਸ ’ਚ ਭਿੜੇ ਆਗੂ, ਪੰਜਾਬ ‘ਚ ਹਾਈ ਅਲਰਟ
ਦੱਸ ਦਈਏ ਕਿ ਇਹ ਸਰਵੇਖਣ ਉਦੋਂ ਕੀਤਾ ਜਾ ਰਿਹਾ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਦਿੱਲੀ ਸਰਕਾਰ ਨੇ ਸੋਨੂੰ ਸੂਦ ਨੂੰ ਸਕੂਲੀ ਵਿਦਿਆਰਥੀਆਂ ਨਾਲ ਜੁੜੇ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਸ ਦੌਰਾਨ ਉਨ੍ਹਾਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਵੀ ਚੱਲੀਆਂ ਸਨ ਪਰ ਸੋਨੂੰ ਨੇ ਖ਼ੁਦ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਸਿਆਸਤ ’ਤੇ ਕੋਈ ਗੱਲ ਨਹੀਂ ਹੋਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.