PunjabTop News

ਅਗਸਤ ਮਹੀਨੇ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ

ਚੰਡੀਗੜ੍ਹ : ਜੇਕਰ ਅਗਸਤ ਮਹੀਨੇ ‘ਚ ਤੁਹਾਡਾ ਬੈਂਕ ‘ਚ ਕੋਈ ਕੰਮ ਹੈ ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਮਹੀਨੇ ਬੈਂਕ ਕਿੰਨੇ ਦਿਨ ਕੰਮ ਕਰਨਗੇ। ਅਗਸਤ ‘ਚ ਵੱਖ-ਵੱਖ ਥਾਵਾਂ ‘ਤੇ ਕੁੱਲ 18 ਦਿਨ ਬੈਂਕ ਬੰਦ ਰਹਿਣਗੇ। 11 ਅਗਸਤ ਨੂੰ ਰੱਖੜੀ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਇਸ ਮਹੀਨੇ ਦੇ 4 ਐਤਵਾਰ ਅਤੇ 2 ਸ਼ਨੀਵਾਰਾਂ ਨੂੰ ਵੀ ਬੈਂਕ ਬੰਦ ਰਹਿਣਗੇ।

1 ਅਗਸਤ – ਦ੍ਰੋਪਾਕਾ ਸ਼ੀ-ਜੀ ਤਿਉਹਾਰ ਸਿੱਕਮ ਵਿੱਚ ਬੰਦ
7 ਅਗਸਤ- ਐਤਵਾਰ,ਹਰ ਥਾਂ
8 ਅਗਸਤ- ਮੁਹੱਰਮ ਦੇ ਮੌਕੇ ਤੇ ਜੰਮੂ ਅਤੇ ਸ਼੍ਰੀਨਗਰ
9 ਅਗਸਤ – ਮੁਹੱਰਮ ਨੂੰ ਜ਼ਿਆਦਾਤਰ ਥਾਵਾਂ ‘ਤੇ ਬੈਂਕ ਬੰਦ
11 ਅਗਸਤ – ਰਕਸ਼ਾਬੰਧਨ ਅਹਿਮਦਾਬਾਦ, ਭੋਪਾਲ, ਜੈਪੁਰ ਅਤੇ ਸ਼ਿਮਲਾ
12 ਅਗਸਤ- ਰੱਖੜੀ ਕਾਨਪੁਰ ਅਤੇ ਲਖਨਊ
13 ਅਗਸਤ- ਦੂਜਾ ਸ਼ਨੀਵਾਰ ਹਰ ਥਾਂ ਤੇ ਬੰਦ
14 ਅਗਸਤ- ਐਤਵਾਰ
15 ਅਗਸਤ- ਸੁਤੰਤਰਤਾ ਦਿਵਸ ਹਰ ਜਗ੍ਹਾ ਬੰਦ
16 ਅਗਸਤ – ਪਾਰਸੀ ਨਵਾਂ ਸਾਲ ਮੁੰਬਈ ਅਤੇ ਨਾਗਪੁਰ ਵਿੱਚ ਬੰਦ
18 ਅਗਸਤ – ਜਨਮਾਸ਼ਟਮੀ ਭੁਵਨੇਸ਼ਵਰ, ਚੇਨਈ, ਕਾਨਪੁਰ ਅਤੇ ਲਖਨਊ
19 ਅਗਸਤ – ਜਨਮਾਸ਼ਟਮੀ (ਸ਼ਰਵਣ ਵਦ-8) / ਕ੍ਰਿਸ਼ਨਾ ਜਯੰਤੀ ਅਹਿਮਦਾਬਾਦ, ਭੋਪਾਲ, ਚੰਡੀਗੜ੍ਹ, ਚੇਨਈ, ਗੰਗਟੋਕ, ਜੈਪੁਰ, ਜੰਮੂ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ ਅਤੇ ਸ੍ਰੀਨਗਰ
20 ਅਗਸਤ – ਸ਼੍ਰੀ ਕ੍ਰਿਸ਼ਨ ਅਸ਼ਟਮੀ ਹੈਦਰਾਬਾਦ
21 ਅਗਸਤ – ਐਤਵਾਰ
27 ਅਗਸਤ – ਚੌਥਾ ਸ਼ਨੀਵਾਰ ਹਰ ਥਾਂ
28 ਅਗਸਤ – ਐਤਵਾਰ ਹਰ ਜਗ੍ਹਾ
29 ਅਗਸਤ – ਸ਼੍ਰੀਮੰਤ ਸੰਕਰਦੇਵ ਗੁਹਾਟੀ
31 ਅਗਸਤ – ਗਣੇਸ਼ ਚਤੁਰਥੀ ਅਹਿਮਦਾਬਾਦ, ਬੇਲਾਪੁਰ, ਬੰਗਲੌਰ, ਭੁਵਨੇਸ਼ਵਰ, ਚੇਨਈ, ਹੈਦਰਾਬਾਦ, ਮੁੰਬਈ, ਨਾਗਪੁਰ ਅਤੇ ਪਣਜੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button