Breaking NewsD5 specialNewsPunjabTop News

‘ਅਕਾਲੀ ਦਲ ਕੋਲ ਸੱਚ ਸੁਨਣ ਦੀ ਨਹੀਂ ਹਿੰਮਤ’

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕਿਸਾਨਾਂ ਦੇ ਮੁਦੇ ‘ਤੇ ਚਰਚਾ ਹੋ ਰਹੀ ਸੀ ਪਰ ਸਦਨ ਵਿਚ ਕਿਸੇ ਹੋਰ ਹੀ ਮੁੱਦਿਆਂ ਨੂੰ ਲੈ ਕੇ ਹੰਗਾਮਾ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਕੋਲ ਸੱਚ ਸੁਨਣ ਦੀ ਹਿੰਮਤ ਨਹੀਂ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਜਾਣਬੁੱਝ ਕੇ ਸਦਨ ਵਿਚ ਖਲਲ ਪਾਇਆ ਗਿਆ।

ਪੰਜਾਬ ਮਾਡਲ ਕਦੇ ਨਹੀਂ ਕਹਿੰਦਾ ਕਿ ਖਜ਼ਾਨਾ ਖਾਲੀ – ਸਿੱਧੂ

ਪੰਜਾਬ ਆਪਣੀ ਇਨਕਮ ਨਾਲ ਕੰਮ ਕਰੇਗਾ – ਸਿੱਧੂ

ਸਾਡੇ ਕੋਲ ਨੋਟ ਛਾਪਣ ਦੀ ਮਸ਼ੀਨ ਨਹੀਂ – ਸਿੱਧੂ ,ਪੰਜਾਬ ਦੀ ਇਨਕਮ ਬਾਕੀ ਸੂਬਿਆਂ ਨਾਲੋਂ ਘੱਟ – ਸਿੱਧੂ

ਸਾਨੂੰ ਇਨਕਮ ਦੇ ਸਰੋਤ ਵਧਾਉਣੇ ਪੈਣਗੇ – ਸਿੱਧੂ

ਜੇਕਰ ਸੱਭ ਠੀਕ ਨਾ ਕੀਤਾ ਤਾਂ ਪੰਜਾਬ ਵਿਚ ਸਿਵਲ ਵਾਰ ਹੋ ਜਾਵੇਗੀ – ਸਿੱਧੂ

ਪੰਜਾਬ ‘ਚ 1 ਲੱਖ ਨੌਕਰੀ ਵੀ ਪਈ ਖਾਲੀ – ਸਿੱਧੂ

ਲਾਈਵ ਹੋਣੀ ਚਾਹੀਦੀ ਸਦਨ ਦੀ ਕਾਰਵਾਈ – ਸਿੱਧੂ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button