ਸੋਲਰ ਪੰਪ ਸਕੀਮ ਤਹਿਤ ਸਰਕਾਰ ਕਿਸਾਨਾਂ ਨੂੰ ਦੇ ਰਹੀ ਹੈ 90% ਸਬਸਿਡੀ
ਕੇਂਦਰ ਸਰਕਾਰ ਪੀਐਮ ਕੁਸੁਮ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸੋਲਰ ਪੰਪ ਲਗਾਉਣ ਦੀ ਸਹੂਲਤ ਦੇ ਰਹੀ ਹੈ, ਤਾਂ ਜੋ ਕਿਸਾਨ ਸੂਰਜੀ ਊਰਜਾ ਦੀ ਵਰਤੋਂ ਕਰਕੇ ਘੱਟ ਲਾਗਤ ਉਤੇ ਵਧੀਆ ਫਸਲਾਂ ਉਗਾ ਸਕਣ। ਇਸ ਸਕੀਮ ਤਹਿਤ ਕਿਸਾਨਾਂ ਨੂੰ ਆਪਣੀ ਜ਼ਮੀਨ ਉਤੇ ਸੋਲਰ ਪੈਨਲ ਲਗਾਉਣ ਲਈ ਸਰਕਾਰ ਤੋਂ ਮਦਦ ਮਿਲਦੀ ਹੈ।ਕੇਂਦਰ ਸਰਕਾਰ ਪੀਐਮ ਕੁਸੁਮ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸੋਲਰ ਪੰਪ ਲਗਾਉਣ ਦੀ ਸਹੂਲਤ ਦੇ ਰਹੀ ਹੈ, ਤਾਂ ਜੋ ਕਿਸਾਨ ਸੂਰਜੀ ਊਰਜਾ ਦੀ ਵਰਤੋਂ ਕਰਕੇ ਘੱਟ ਲਾਗਤ ਉਤੇ ਵਧੀਆ ਫਸਲਾਂ ਉਗਾ ਸਕਣ। ਸਰਕਾਰ ਦੀ ਅਧਿਕਾਰਤ ਵੈੱਬਸਾਈਟ https://www.india.gov.in/ ਉਤੇ ਜਾ ਕੇ ਇਸ ਦਾ ਔਨਲਾਈਨ ਫਾਰਮ ਭਰ ਸਕਦੇ ਹੋ। ਔਨਲਾਈਨ ਰਜਿਸਟ੍ਰੇਸ਼ਨ ਫਾਰਮ ਭਰਨ ਤੋਂ ਬਾਅਦ, ਤੁਹਾਨੂੰ ਲੋੜੀਂਦੀ ਜਾਣਕਾਰੀ ਜਿਵੇਂ ਕਿ ਆਧਾਰ ਕਾਰਡ, ਜ਼ਮੀਨ ਦੇ ਦਸਤਾਵੇਜ਼ ਸਮੇਤ ਖਸਰਾ, ਘੋਸ਼ਣਾ ਫਾਰਮ, ਬੈਂਕ ਖਾਤੇ ਦੇ ਵੇਰਵੇ ਆਦਿ ਪ੍ਰਦਾਨ ਕਰਨੇ ਪੈਣਗੇ।ਸਕੀਮ ਤਹਿਤ ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਨੂੰ 60 ਫੀਸਦੀ ਤੱਕ ਸਬਸਿਡੀ ਦਿੰਦੀ ਹੈ। ਇਸ ਦੇ ਨਾਲ ਹੀ 30 ਫੀਸਦੀ ਬੈਂਕ ਰਾਹੀਂ ਕਰਜ਼ਾ ਲੈ ਸਕਦੇ ਹਨ। ਤਾਂ ਜੋ ਵੱਧ ਤੋਂ ਵੱਧ ਕਿਸਾਨ ਸੋਲਰ ਪੰਪਾਂ ਰਾਹੀਂ ਆਪਣੇ ਖੇਤਾਂ ਦੀ ਸਿੰਚਾਈ ਕਰ ਸਕਣ। ਇਹ ਸਕੀਮ 2019 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਫਿਰ ਅੱਗੇ ਵਧਾਈ ਗਈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.