NewsBreaking NewsD5 specialIndiaPoliticsPunjab

ਵੱਡੀ ਖਬਰ- ਅਕਾਲੀਆਂ ਨੇ ਪੱਟਿਆ ਕਾਂਗਰਸੀਆਂ ਦਾ ਸਾਬਕਾ MP ! ਫਿਰੋਜ਼ਪੁਰ ਤੋਂ ਹੋ ਸਕਦੇ ਨੇ ਉਮੀਦਵਾਰ ! (ਵੀਡੀਓ)

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ ਵੱਖ ਪਾਰਟੀਆਂ ਦਾ ਆਗੂਆਂ ਅਤੇ ਵਰਕਰਾਂ ਦਾ ਫੇਰਬਦਲ ਚਲਦਾ ਹੀ ਰਹਿੰਦਾ ਹੈ ਇਸੇ ਲੜੀ ਦੇ ਤਹਿਤ ਕਾਂਗਰਸ ਦੇ ਸੀਨੀਅਰ ਆਗੂਆਂ ‘ਚੋਂ ਇਕ ਜਗਮੀਤ ਬਰਾੜ ਵੀ ਅਕਾਲੀ ਦਲ ‘ਚ ਸ਼ਾਮਲ ਹੋ ਚੁੱਕੇ ਹਨ।

Read Also Exclusive- ਅਕਾਲੀਆਂ ਦੀ ਰੈਲੀ ‘ਚ ਖੁੱਲ੍ਹੇਆਮ ਵਰਤਿਆ ‘ਕਾਲਾ ਮਾਲ’ (ਵੀਡੀਓ)

ਅਕਾਲੀ ਦਲ ‘ਚ ਸ਼ਾਮਲ ਹੋਣ ‘ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ ਅਤੇ ਡਾ ਰਾਜ ਕੁਮਾਰ ਵੇਰਕਾ ਨੇ ਵੀ ਇਸ ਮਾਮਲੇ ‘ਤੇ ਸਾਡੇ ਪੱਤਰਕਾਰ ਨਾਲ ਗੱਲ ਬਾਤ ਦੌਰਾਨ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੀ ਕਹਿਣਾ ਦੋਵੇਂ ਪਾਰਟੀਆਂ ਦੇ ਆਗੂਆਂ ਦਾ ਜਾਣਦੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button