Breaking NewsSportsTop News

ਲਖਨਊ ਨੇ ਰਾਜਸਥਾਨ ਨੂੰ 2 ਦੌੜਾਂ ਨਾਲ ਹਰਾਇਆ

ਲਖਨਊ ਸੁਪਰਜਾਇੰਟਸ ਨੇ ਆਈਪੀਐਲ ਦੇ ਇੱਕ ਰੋਮਾਂਚਕ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 1 ਦੌੜ ਨਾਲ ਹਰਾਇਆ। ਆਵੇਸ਼ ਖਾਨ ਨੇ 20ਵੇਂ ਓਵਰ ਵਿੱਚ 9 ਦੌੜਾਂ ਦਾ ਬਚਾਅ ਕੀਤਾ ਅਤੇ ਲਖਨਊ ਨੂੰ ਜਿੱਤ ਦਿਵਾਈ। ਆਵੇਸ਼ ਨੇ 3 ਵਿਕਟਾਂ ਲਈਆਂ। ਏਡੇਨ ਮਾਰਕਰਾਮ ਅਤੇ ਆਯੂਸ਼ ਬਡੋਨੀ ਦੋਵਾਂ ਨੇ ਅਰਧ ਸੈਂਕੜੇ ਲਗਾਏ। ਲਖਨਊ ਨੇ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 5 ਵਿਕਟਾਂ ਗੁਆ ਕੇ 180 ਦੌੜਾਂ ਬਣਾਈਆਂ। ਜਵਾਬ ਵਿੱਚ ਰਾਜਸਥਾਨ 5 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 178 ਦੌੜਾਂ ਹੀ ਬਣਾ ਸਕਿਆ। ਯਸ਼ਸਵੀ ਜੈਸਵਾਲ ਨੇ 74 ਦੌੜਾਂ ਬਣਾਈਆਂ। ਵਨਿੰਦੂ ਹਸਾਰੰਗਾ ਨੇ 2 ਵਿਕਟਾਂ ਲਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button