ਰੰਗ ਰਲੀਆਂ ਮਨਾਉਂਦੀ ਫੜੀ ਚੂੜੇ ਵਾਲੀ ਕੁੜੀ, ਇਕ ਕਮਰੇ ‘ਚ ਤੂੜੀ ਵਾਂਗ ਭਰੇ ਪ੍ਰੇਮੀ ਜੋੜੇ

Girl in a jacket
Like
Like Love Haha Wow Sad Angry
11

ਪਹਿਲਾਂ ਕੁੜੀਆਂ ਦੀ ਹੋ ਰਹੀ ਕੁੱਟਮਾਰ ਦੀਆਂ ਇਹ ਤਸਵੀਰਾਂ ਦੇਖੋ… ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕੁੜੀਆਂ ਦੀ ਹੋ ਰਹੀ ਕੁੱਟਮਾਰ ਦਾ ਅਸਲ ਕਾਰਨ। ਦਰਅਸਲ ਮਾਮਲਾ ਫਾਜ਼ਿਲਕਾ ਦੀ ਮੰਡੀ ਰੋੜਾ ਦੇ ਪਿੰਡ ਨਕੇਰਿਆ ਦਾ ਹੈ, ਜਿਥੇ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਕਮਰੇ ਵਿੱਚ ਫੜੇ ਗਏ ਇਹ ਚਾਰੋਂ ਪ੍ਰੇਮੀ ਜੋੜੇ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਮੌਕੇ ‘ਤੇ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਹੀ ਇਨ੍ਹਾਂ ਦੀ ਕੁੱਟਮਾਰ ਕੀਤੀ ਤੇ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ।

Read Also ਦੂਜੀ ਜਨਾਨੀ ਨਾਲ ਬਿਸਤਰੇ ‘ਤੇ ਸਰਦਾਰ, ਘਰਵਾਲੀ ਨੇ ਬਣਾਈ ਅਸ਼ਲੀਲ ਵੀਡੀਓ!

ਜਿਸ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਅਰਨੀਵਾਲਾ ਦੇ ਐਸਐਚਓ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਾਮਲਾ ਸਾਹਮਣੇ ਆਇਆ ਸੀ ਪਰ ਮੰਡੀ ਰੋਡਾ ਵਾਲੀ ਦੇ ਇੰਚਾਰਜ ਨੇ ਆਪਣੀ ਦੇਖਰੇਖ ਵਿੱਚ ਜੋੜਿਆ ਨੂੰ ਛੱਡ ਦਿੱਤਾ ਹੈ ਤੇ ਕਿਸੇ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਸਬੰਧੀ ਜ਼ਿਆਦਾ ਖੁਲ੍ਹ ਕੇ ਜਾਣਕਾਰੀ ਨਹੀਂ ਦਿੱਤੀ, ਪਰ ਵੀਡੀਓ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਮੰਡੀ ਰੋਡਾ ਵਾਲੀ ਦੀ ਪੁਲਿਸ ਦੀ ਜਿਪਸੀ ਵਿੱਚ ਕੁਝ ਪੁਲਿਸ ਮੁਲਾਜ਼ਮ ਮਹਿਲਾਵਾਂ ਨੂੰ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਜਾ ਰਹੇ ਹਨ।

Like
Like Love Haha Wow Sad Angry
11
Girl in a jacket

LEAVE A REPLY