InternationalBreaking NewsD5 specialNewsTop News

ਰੂਸੀ ਰੈਗੂਲੇਟਰ ਨੇ ਇੰਸਟਾਗ੍ਰਾਮ ‘ਤੇ ਕੀਤੀ ਕਾਰਵਾਈ 

ਮਾਸਕੋ : ਰੂਸ ਦੇ ਸੰਚਾਰ ਅਤੇ ਮੀਡੀਆ ਰੈਗੂਲੇਟਰ ਨੇ ਕਿਹਾ ਹੈ ਕਿ ਉਹ ਇੰਸਟਾਗ੍ਰਾਮ ਤੱਕ ਰਾਸ਼ਟਰੀ ਪਹੁੰਚ ਨੂੰ ਰੋਕ ਰਿਹਾ ਹੈ ਕਿਉਂਕਿ ਇਹ ਮੰਚ ਫੌਜੀ ਕਰਮਚਾਰੀਆਂ ਸਮੇਤ ਰੂਸੀ ਨਾਗਰਿਕਾਂ ਵਿਰੁੱਧ ਹਿੰਸਕ ਕਾਰਵਾਈ ਕਰਨ ਦੀ ਅਪੀਲ ਨੂੰ ਫੈਲਾ ਰਿਹਾ ਹੈ।

ਨਵਜੋਤ ਸਿੱਧੂ ਨੂੰ ਵੱਡਾ ਝਟਕਾ, ਕਾਂਗਰਸ ਜਲਦ ਕੱਢੇਗੀ ਬਾਹਰ? ਪਾਰਟੀ ’ਚ ਉੱਠੇ ਬਗ਼ਾਵਤੀ ਸੁਰ

ਯੂਕ੍ਰੇਨ ਵਿਰੁੱਧ ਆਪਣੇ ਹਮਲੇ ਨੂੰ ਰੂਸ ਵੱਲੋਂ ਵਧਾਉਣ ਦਰਮਿਆਨ ਸ਼ੁੱਕਰਵਾਰ ਨੂੰ ਰੋਸਕੋਨਮਾਦਜੋਰ ਕਹਿ ਜਾਣ ਵਾਲੇ ਰੈਗੂਲੇਟਰ ਨੇ ਇਹ ਕਦਮ ਚੁੱਕਿਆ । ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫੇਸਬੁੱਕ , ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਲਕਣ ਕੰਪਨੀ ਮੇਟਾ ਨੇ ਆਪਣੇ ਬੁਲਾਰੇ ਐਂਡੀ ਸਟੋਨ ਵੱਲੋਂ ਟਵੀਟ ਕੀਤੇ ਗਏ ਇਕ ਬਿਆਨ ਚ ਕਿਹਾ ਕਿ ਕੰਪਨੀ ਰੂਸੀ ਨਾਗਰਿਕਾਂ ਵਿਰੁੱਧ ਹਿੰਸਾ ਦੀ ਅਪੀਲ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button