Breaking NewsD5 specialIndiaNewsTop News

ਮੁਰਗੀਆਂ ਨੇ ਬੰਦ ਕੀਤਾ ਅੰਡਾ ਦੇਣਾ ਤਾਂ ਪੁਲਿਸ ਦੇ ਕੋਲ ਪਹੁੰਚਿਆ ਪੋਲਟਰੀ ਫਾਰਮ ਦਾ ਮਾਲਿਕ

ਪੁਣਾ : ਮਹਾਂਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਇੱਕ ਪੋਲਟਰੀ ਫਾਰਮ ਦੇ ਮਾਲਿਕ ਨੇ ਪੁਲਿਸ ਦੇ ਕੋਲ ਸਿਕਾਇਤ ਦਰਜ ਕਰਵਾਈ ਹੈ ਕਿ ਇੱਕ ਕੰਪਨੀ ਵੱਲੋਂ ਮੁਹੱਈਆ ਕਰਵਾਏ ਗਏ ਭੋਜਨ ਦੇ ਸੇਵਨ ਤੋਂ ਬਾਅਦ ਫਾਰਮ ਦੀ ਮੁਰਗੀਆਂ ਨੇ ਅੰਡਾ ਦੇਣਾ ਬੰਦ ਕਰ ਦਿੱਤਾ ਹੈ। ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਸਦੀ ਜਾਣਕਾਰੀ ਦਿੱਤੀ।

🔴LIVE | ਕਿਸਾਨਾਂ ਦੇ ਹੱਕ ’ਚ ਵੱਡਾ ਐਲਾਨ,ਮੋਦੀ ਕੋਲ ਲੱਗਿਆ ਚਿੱਠੀਆਂ ਦਾ ਢੇਰ,ਡਰੀ ਸਰਕਾਰ!ਕੱਢੇਗੀ ਕਿਸਾਨਾਂ ਦਾ ਹੱਲ?

ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ ’ਚ ਕੋਈ ਐਫ.ਆਈ.ਆਰ. ਦਰਜ਼ ਨਹੀ ਕੀਤੀ ਗਈ ਕਿਉਕਿ ਸਬੰਧਿਤ ਉਤਪਾਦਨ ਕਰਤਾ ਨੇ ਤਿੰਨ ਤੋਂ ਚਾਰ ਮੁਰਗੀ ਪਾਲਨ ਫਾਰਮ ਦੇ ਮਾਲਕਾਂ ਨੂੰ ਮੁਆਵਜ਼ਾ ਦੇਣ ਤੇ ਸਹਿਮਤੀ ਜਤਾਈ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਲੋਨੀ ਕਾਲਭੋਰ ਥਾਨੇ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘ਸ਼ਿਕਾਇਤ ਕਰਤਾ ਮੁਰਗੀ ਪਾਲਣ ਫਾਰਮ ਦਾ ਮਾਲਿਕ ਹੈ।

-ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ! ਹੱਕ ’ਚ ਆਇਆ ਅਦਾਲਤ ਦਾ ਵੱਡਾ ਫੈਸਲਾ ਬ,ਗੋ ਬਾਗ ਕਰਤੇ ਦੇਸ਼ ਦੇ ਲੋਕ

ਉਹ ਅਤੇ ਉਸਦੇ ਇਲਾਕੇ ਦੇ ਘੱਟ ਤੋਂ ਘੱਟ ਚਾਰ ਹੋਰ ਫਾਰਮ ਮਾਲਿਕਾਂ ਨੂੰ ਇਸੇ ਤਰ੍ਹਾਂ ਦੀ ਸਮੱਸਿਆ ਆਈ ਜਿਸ ਤੋ ਬਾਅਦ ਉਨ੍ਹਾਂ ਨੇ ਸਾਡੇ ਕੋਲ ਇਹ ਸ਼ਿਕਾਇਤ ਦਰਜ਼ ਕਰਵਾਈ।ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਨੇ ਬਗਲ ਦੇ ਜ਼ਿਲ੍ਹੇ ਅਹਿਮਦਨਗਰ ਸਥਿਤ ਇੱਕ ਕੰਪਨੀ ਤੋਂ ਮੁਰਗੀਆਂ ਦਾ ਦਾਣਾ ਖਰੀਦਿਆ ਸੀ।

BREAKING-ਮਹਿਲਾਂ ਅਕਾਲੀ ਲੀਡਰ ਦੇ ਘਰ ਪੁਲਿਸ ਨੇ ਮਾਰੀ ਰੇਡ!ਫੇਰ ਮਿਲਿਆ ਅਜਿਹਾ ਸਮਾਨ!ਦੇਖ ਪੁਲਿਸ ਦੇ ਵੀ ਉੱਡੇ ਹੋਸ਼

ਮੋਕਸ਼ੀ ਨੇ ਦੱਸਿਆ ਉਸਨੇ ਸ਼ਿਕਾਇਤ ’ਚ ਕਿਹਾ ਹੈ ਕਿ ਇਸ ਦਾਣੇ ਨੂੰ ਖਾਣ ਤੋ ਬਾਅਦ, ਉਸਦੇ ਫਾਰਮ ਦੀਆਂ ਮੁਰਗੀਆਂ ਨੇ ਅੰਡਾ ਦੇਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮੁੱਦੇ ਨੂੰ ਲੈ ਕਿ ਅਹਿਮਦਨਗਰ ਦੇ ਬਲਾਕ ਪੱਧਰ ਦੇ ਪਸ਼ੂ ਪਾਲਣ ਅਧਿਕਾਰੀ ਨਾਲ ਵਿਚਾਰ ਚਰਚਾ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button