Breaking NewsD5 specialInternationalNewsTop News

ਬ੍ਰਾਜ਼ੀਲ ‘ਚ 24 ਘੰਟਿਆਂ ‘ਚ 78 ਹਜ਼ਾਰ ਤੋਂ ਜਿਆਦਾ ਨਵੇਂ ਕੇਸ, ਸੰਕਰਮਿਤਾਂ ਦੀ ਗਿਣਤੀ ਡੇਢ ਕਰੋੜ ਪਾਰ

ਬ੍ਰਾਸੀਲਿਆ : ਬ੍ਰਾਜ਼ੀਲ ‘ਚ 78 ਹਜ਼ਾਰ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਿਤਾਂ ਦੀ ਗਿਣਤੀ ਇੱਕ ਕਰੋੜ 51 ਲੱਖ ਦੇ ਕਰੀਬ ਪਹੁੰਚ ਗਈ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ‘ਚ 78,886 ਲੋਕਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਅਤੇ ਇਸਦੇ ਨਾਲ ਹੀ ਕੁਲ ਸੰਕਰਮਿਤਾਂ ਦਾ ਸੰਖਿਆ ਇੱਕ ਕਰੋੜ 50 ਲੱਖ 82 ਹਜ਼ਾਰ 449 ਹੋ ਗਈ ਹੈ।

ਕੈਪਟਨ ਦੇ ਖਾਸ ਬੰਦੇ ਨੇ ਹੱਥ ਜੋੜ ਮੰਗੀ ਮੁਆਫੀ !ਉੱਠਦੇ ਸਾਰ ਹੀ ਦੇਖੀ ਅਜਿਹੀ ਫੋਟੋ, ਅੱਡੀਆਂ ਰਹਿ ਗਈਆਂ ਅੱਖਾਂ !

ਇਸ ਦੌਰਾਨ 2165 ਹੋਰ ਮਰੀਜਾਂ ਦੀ ਮੌਤ ਤੋਂ ਬਾਅਦ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ 19 ਹਜ਼ਾਰ 114 ਹੋ ਗਈ। ਕੋਰੋਨਾ ਸੰਕਰਮਿਤਾਂ ਦੀ ਗਿਣਤੀ ਦੇ ਮਾਮਲਿਆਂ ‘ਚ ਬ੍ਰਾਜ਼ੀਲ ਸੰਸਾਰ ‘ਚ ਅਮਰੀਕਾ ਅਤੇ ਭਾਰਤ ਤੋਂ ਬਾਅਦ ਤੀਸਰੇ ਸਥਾਨ ‘ਤੇ ਹੈ ਜਦਕਿ ਇਸ ਮਹਾਮਾਰੀ ਨਾਲ ਮੌਤ ਦੇ ਆਂਕੜਿਆਂ ਦੇ ਹਿਸਾਬ ਨਾਲ ਦੂਜੇ ਸਥਾਨ ‘ਤੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button