Breaking NewsD5 specialEntertainmentNews

ਬਾਲੀਵੁੱਡ ਨੂੰ ਇੱਕ ਹੋਰ ਝਟਕਾ, ਵਿੱਕੀ ਡੋਨਰ ਦੇ ਅਦਾਕਾਰ Bhupesh Pandya ਦਾ ਦੇਹਾਂਤ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਭੂਪੇਸ਼ ਕੁਮਾਰ ਪਾਂਡਿਆ,ਆਯੂਸ਼ਮਾਨ ਖੁਰਾਨਾ ਦੀ ਪਹਿਲੀ ਫਿਲਮ ਵਿੱਕੀ ਡੋਨਰ ‘ਚ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਹਨ। ਜਿਨ੍ਹਾਂ ਨੇ ਫੇਫੜਿਆਂ ਦੇ ਕੈਂਸਰ ਕਾਰਨ ਦਮ ਤੋੜ ਦਿੱਤਾ। ਪਾਂਡਿਆ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਾਬਕਾ ਵਿਦਿਆਰਥੀ ਸਨ।

ਲਓ ਸਵੇਰੇ ਹੀ ਕਰਤਾ ਕਿਸਾਨਾਂ ਨੇ ਵੱਡਾ ਐਲਾਨ,ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ!ਚੱਪੇ-ਚੱਪੇ ਨੂੰ ਕਰਨਗੇ ਜਾਮ?

ਐਨਐਸਡੀ ਨੇ ਟਵੀਟ ਕਰ ਦਿੱਤੀ ਜਾਣਕਾਰੀ
ਐਨਐਸਡੀ ਵੱਲੋਂ ਇੱਕ ਟਵੀਟ ਕਰਕੇ ਇਸ ਸਬੰਧ ‘ਚ ਜਾਣਕਾਰੀ ਦਿੱਤੀ ਗਈ ਹੈ। ਜਿਸ ‘ਚ ਕਿਹਾ ਗਿਆ ਹੈ, ਪ੍ਰਸਿੱਧ ਰੰਗਕਰਮੀ ਭੂਪੇਸ਼ ਕੁਮਾਰ ਪਾਂਡਿਆ (ਸਾਬਕਾ ਵਿਦਿਆਰਥੀ ਐੱਨ.ਐੱਸ.ਡੀ. 2001 ਬੈਚ) ਦੇ ਅਚਾਨਕ ਦਿਹਾਂਤ ਦੀ ਖ਼ਬਰ ਬੇਹੱਦ ਦੁਖਦ ਹੈ ਐੱਨ.ਐੱਸ.ਡੀ. ਪਰਿਵਾਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹੈ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

ਦੱਸ ਦਈਏ ਭੂਪੇਸ਼ ਨੇ ਵਿੱਕੀ ਡੋਨਰ ‘ਚ ਕੰਮ ਕੀਤਾ ਸੀ। ਭੂਪੇਸ਼ ਕੁਮਾਰ ਪਾਂਡਿਆ ਨੇ ਹਜ਼ਾਰਾਂ ਖਵਾਹਿਸ਼ਾਂ ਅਜਿਹੀ, ਵੈੱਬ ਸੀਰੀਜ਼ ‘ਡੇਲੀ ਕ੍ਰਾਇਮ’, ‘ਗਾਂਧੀ ਟੂ ਹਿਟਲਰ’, ਪਰਮਾਣੂ : ਪੋਖਰਣ ਦੀ ਕਹਾਣੀ ਜਿਹੇ ਕਈ ਹੋਰ ਪ੍ਰੋਜੈਕਟਸ ‘ਚ ਵੀ ਕੰਮ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button