Breaking NewsD5 specialIndiaNewsTop News
‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਸ਼ੁਰੂ ਹੋਈ ਅਮਰਨਾਥ ਯਾਤਰਾ
ਜੰਮੂ : ਪਵਿੱਤਰ ਅਮਰਨਾਥ ਯਾਤਰਾ ਵੀਰਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ। ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ’ਚ ਨੁਨਵਾਨ ਆਧਾਰ ਕੈਂਪ ਤੋਂ 2,750 ਤੀਰਥ ਯਾਤਰੀਆਂ ਦਾ ਜਥਾ ‘ਜੈ ਭੋਲੇਨਾਥ’ ਅਤੇ ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਪਵਿੱਤਰ ਬਾਬਾ ਬਰਫ਼ਾਨੀ ਗੁਫ਼ਾ ਮੰਦਰ ਲਈ ਰਵਾਨਾ ਹੋਇਆ। ਜੈਕਾਰਿਆਂ ਨਾਲ ਯਾਤਰਾ ਮਾਰਗ ਗੂੰਜ ਉੱਠਿਆ। ਸਥਾਨਕ ਲੋਕਾਂ ਨੇ ਅਮਰਨਾਥ ਯਾਤਰੀਆਂ ਦਾ ਸਵਾਗਤ ਕੀਤਾ। ਇਸ ਦੌਰਾਨ ਸ਼ਰਧਾਲੂਆਂ ਨੂੰ ਕਾਫੀ ਉਤਸ਼ਾਹ ਦਿੱਸਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.